• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਘੋਸ਼ਣਾਵਾਂ

Filter Past ਘੋਸ਼ਣਾਵਾਂ

To
ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਪਟਵਾਰੀ ਦੇ ਪੋਸਟਿੰਗ ਅਤੇ ਟ੍ਰਾਂਸਫਰ ਆਰਡਰ

ਪਟਵਾਰੀ ਦੇ ਪੋਸਟਿੰਗ ਅਤੇ ਟ੍ਰਾਂਸਫਰ ਆਰਡਰ ਜ਼ਿਲ੍ਹਾ ਅੰਮ੍ਰਿਤਸਰ

14/07/2021 31/12/2021 ਦੇਖੋ (1 MB)
ਜਲਿਆਂਵਾਲਾ ਬਾਗ ਦੇ ਸ਼ਹੀਦ

ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ

20/07/2021 31/12/2021 ਦੇਖੋ (587 KB)
ਭਰਤੀ ਕਰਨ ਵਾਲੇ ਏਜੰਟਾਂ ਦੀ ਸੂਚੀ

ਭਰਤੀ ਏਜੰਟ ਸੂਚੀ ਲਈ ਅਟੈਚਮੈਂਟ ਵੇਖੋ.

06/09/2021 31/12/2021 ਦੇਖੋ (134 KB)
ਠੇਕੇ ਦੇ ਆਧਾਰ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਸਪੇਸ਼ਲ ਹੋਮ ਫੋਰ ਗਰਲਜ਼ ਤੋਂ ਭਰਤੀ ਦੀ ਸੂਚਨਾ।

ਅਰਜ਼ੀਆਂ 27-11-2021 ਤੋਂ 17-12-2021 ਤੱਕ ਸਵੀਕਾਰ ਕੀਤੀਆਂ ਜਾਂਦੀਆਂ ਹਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, 24, ਮਜੀਠਾ ਰੋਡ, ਅੰਮ੍ਰਿਤਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

27/11/2021 17/12/2021 ਦੇਖੋ (4 MB)
ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਅਧੀਨ ਗ੍ਰਾਮ ਰੁਜ਼ਗਾਰ ਸੇਵਕ ਦੇ ਅਹੁਦੇ ਲਈ ਪਾਸ/ਯੋਗ ਉਮੀਦਵਾਰਾਂ ਲਈ ਕਾਉਂਸਲਿੰਗ ਸ਼ਡਿਊਲ ।

14-12-2021 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਉਂਸਲਿੰਗ।

07/12/2021 14/12/2021 ਦੇਖੋ (609 KB)
ਪਿੰਡ ਵਰਪਾਲ ਕਲਾਂ ਬਲਾਕ ਅਟਾਰੀ ਵਿਖੇ ਸਿਵਲ ਡਿਸਪੈਂਸਰੀ ਦੀ ਮੁਰੰਮਤ/ਰੈਨੋਵੈਸ਼ਨ ਦਾ ਟੈਂਡਰ ਨੋਟਿਸ

ਸਿਵਲ ਡਿਸਪੈਂਸਰੀ ਦੀ ਮੁਰੰਮਤ/ਰੈਨੋਵੈਸ਼ਨ

09/11/2021 30/11/2021 ਦੇਖੋ (1 MB)
ਪਟਵਾਰੀ ਅਤੇ ਕਾਨੂੰਗੋ ਦੇ ਪੋਸਟਿੰਗ ਅਤੇ ਟ੍ਰਾਂਸਫਰ ਆਦੇਸ਼(14-09-2021)

ਕਿਰਪਾ ਕਰਕੇ ਅਟੈਚਮੈਂਟ ਸੂਚੀ ਵੇਖੋ

14/09/2021 31/10/2021 ਦੇਖੋ (724 KB)
ਅਸਾਮੀਆਂ -ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ

ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ (ਸਹਿਯੋਗ (ਹਾਫ ਵੇਅ ਹੋਮ)) – ਏ ਹੋਮ ਫਾਰ ਪਰਸਨਜ ਸਫਰਿੰਗ ਫਰਾਮ ਮੈਂਟਲ ਇਲਨੈਸ – ਲਈ ਵੱਖਰੀਆਂ ਅਸਾਮੀਆਂ.

ਅਰਜ਼ੀ ਦਾਖਲ ਕਰਨ ਦੀ ਆਖਰੀ ਮਿਤੀ-19-10-2021

20/09/2021 19/10/2021 ਦੇਖੋ (709 KB)
ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰ ਦੀ ਭਰਤੀ

ਸਮਾਜਿਕ ਸੁਰੱਖਿਆ ਅਤੇ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ ਅਧੀਨ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰਾਂ ਦੀ ਭਰਤੀ.

03-07-2021 ਭਰਨ ਦੀ ਆਖਰੀ ਤਾਰੀਖ. ਵਿਸਥਾਰ ਜਾਣਕਾਰੀ ਅਤੇ ਅਰਜ਼ੀ ਫਾਰਮ ਲਈ ਅਟੈਚਮੈਂਟ ਵੇਖੋ

04/06/2021 03/07/2021 ਦੇਖੋ (2 MB)
ਅੰਮ੍ਰਿਤਸਰ ਜ਼ਿਲ੍ਹੇ ਲਈ ਮਗਨਰੇਗਾ ਅਧੀਨ ਯੋਗ ਤਕਨੀਕੀ ਸਹਾਇਕਾਂ ਵਿਚੋਂ ਚੁਣੇ ਗਏ ਤਕਨੀਕੀ ਸਹਾਇਕਾਂ ਦੀ ਲਿਸਟ।

ਅੰਮ੍ਰਿਤਸਰ ਜ਼ਿਲ੍ਹੇ ਲਈ ਮਗਨਰੇਗਾ ਅਧੀਨ ਯੋਗ ਤਕਨੀਕੀ ਸਹਾਇਕਾਂ ਵਿਚੋਂ ਚੁਣੇ ਗਏ ਤਕਨੀਕੀ ਸਹਾਇਕਾਂ ਦੀ ਲਿਸਟ।

24/02/2021 31/03/2021 ਦੇਖੋ (84 KB)