ਬੰਦ ਕਰੋ

ਕੋਵਿਡ-19 ਹੈਲਪਲਾਈਨ

ਵਿਭਾਗ ਹੈਲਪਲਾਈਨ ਨੰਬਰ
ਸਿਟੀ ਕੰਟਰੋਲ ਰੂਮ

0183 – 2560398, 2560498, 2560698,2560798

ਸਮਾਂ:- ਹੁਣ ਤੋਂ 24*7

ਸਿਹਤ ਵਿਭਾਗ 0183 – 2535322, 2535323
ਐਂਬੂਲੈਂਸ 108
ਸਿਟੀ ਪੁਲਿਸ 0183 – 2527100, 2529100
ਦਿਹਾਤੀ ਪੁਲਿਸ 9780003387, 8054104837, 9115555212

ਕੋਵਿਡ -19 ਬੈਡ ਸਟੇਟਸ

ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਕਿਸੇ ਵੀ ਐਮਰਜੈਂਸੀ ਨਾਲ ਨਜੀਠਣ ਲਈ ਹਸਪਤਾਲ ਵਿੱਚ ਬੈਡ ਦੀ ਉਪਲਬਧਤਾ ਦੀ ਨਿਗਰਾਨੀ 24 * 7 ਕਰ ਰਿਹਾ ਹੈ। ਨਿਵਾਸੀਆਂ ਨੂੰ ਬਿਨਾ ਕਿਸੇ ਘਬਰਾਹਟ ਦੇ  ਹੋਮ ਆਈਸੋਲੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ  ਕਰਨ ਦੀ ਬੇਨਤੀ ਕਰਦੇ ਹਾਂ। ਜੇਕਰ ਕਿਸੇ ਤਰਾਂ ਦੇ ਕੋਰੋਨਾ ਦੇ ਲੱਛਣ ਵਿਗੜ ਜਾਣ ਤਾਂ  ਐਂਬੂਲੈਂਸ ਅਤੇ ਹਸਪਤਾਲ ਦੀਆਂ ਸਹੂਲਤਾਂ ਲਈ ਤੁਰੰਤ ਜਾਣਕਾਰੀ ਦਿਤੀ ਜਾਵੇ।

ਕੋਵਿਡ -19 ਵੀਡੀਓ ਗੈਲਰੀ

ਜ਼ਿਲ੍ਹੇ ਬਾਬਤ

ਅੰਮ੍ਰਿਤਸਰ ੧੫੭੪ ਏ ਡੀ ਵਿੱਚ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਵੱਲੋਂ ਵਸਾਇਆ ਗਿਆ। ਸਥਾਪਨਾ ਤੋਂ ਪਹਿਲਾਂ ਇਹ ਸਾਰਾ ਖੇਤਰ ਸੰਘਣੇ ਜੰਗਲ ਨਾਲ ਭਰਿਆ ਸੀ ਅਤੇ ਬਹੁਤ ਸਾਰੀਆਂ ਝੀਲਾਂ ਇੱਥੇ ਮੌਜੂਦ ਸਨ।

ਹੋਰ ਪੜ੍ਹੋ…

ਜ਼ਿਲ੍ਹੇ ਤੇ ਇੱਕ ਨਜ਼ਰ

  • ਖੇਤਰ: 2683 ਵਰਗ ਕਿਲੋਮੀਟਰ
  • ਜਨਸੰਖਿਆ: 24,90,656
  • ਭਾਸ਼ਾ: ਪੰਜਾਬੀ, ਹਿੰਦੀ, ਇੰਗਲਿਸ਼
  • ਪਿੰਡ: 750
  • ਪੁਰਸ਼: 13,18,408
  • ਇਸਤਰੀ: 11,72,248
  • ਕੋਈ ਪੋਸਟ ਨਹੀਂ ਲੱਭੀ
  • ਕੋਈ ਪੋਸਟ ਨਹੀਂ ਲੱਭੀ

ਡਿਪਟੀ ਕਮਿਸ਼ਨਰ ਅੰਮ੍ਰਿਤਸਰ

DC Amritsar
ਡਿਪਟੀ ਕਮਿਸ਼ਨਰ ਸ਼੍ਰੀ. ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ