ਘੋਸ਼ਣਾਵਾਂ
Filter Past ਘੋਸ਼ਣਾਵਾਂ
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਅਧੀਨ ਗ੍ਰਾਮ ਰੁਜ਼ਗਾਰ ਸੇਵਕ ਦੇ ਅਹੁਦੇ ਲਈ ਪਾਸ/ਯੋਗ ਉਮੀਦਵਾਰਾਂ ਦੀ ਸੂਚੀ। | ਗ੍ਰਾਮ ਰੁਜ਼ਗਾਰ ਸੇਵਕ ਦੇ ਅਹੁਦੇ ਲਈ ਪਾਸ/ਯੋਗ ਉਮੀਦਵਾਰਾਂ ਦੀ ਸੂਚੀ। |
25/11/2021 | 31/12/2021 | ਦੇਖੋ (437 KB) |
| ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ (ਐਸ ਆਈ ਏ) | ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ |
18/10/2021 | 31/12/2021 | ਦੇਖੋ (10 MB) |
| ਬਸੇਰਾ ਸਕੀਮ ਅਧੀਨ ਲਾਭਪਾਤਰੀਆਂ ਦੀ ਸੂਚੀ | ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਸੇਰਾ ਸਕੀਮ ਤਹਿਤ ਲਾਭਪਾਤਰੀਆਂ ਦੀ ਸੂਚੀ |
11/06/2021 | 31/12/2021 | ਦੇਖੋ (4 MB) |
| ਪਟਵਾਰੀ ਦੇ ਪੋਸਟਿੰਗ ਅਤੇ ਟ੍ਰਾਂਸਫਰ ਆਰਡਰ | ਪਟਵਾਰੀ ਦੇ ਪੋਸਟਿੰਗ ਅਤੇ ਟ੍ਰਾਂਸਫਰ ਆਰਡਰ ਜ਼ਿਲ੍ਹਾ ਅੰਮ੍ਰਿਤਸਰ |
14/07/2021 | 31/12/2021 | ਦੇਖੋ (1 MB) |
| ਜਲਿਆਂਵਾਲਾ ਬਾਗ ਦੇ ਸ਼ਹੀਦ | ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ |
20/07/2021 | 31/12/2021 | ਦੇਖੋ (587 KB) |
| ਭਰਤੀ ਕਰਨ ਵਾਲੇ ਏਜੰਟਾਂ ਦੀ ਸੂਚੀ | ਭਰਤੀ ਏਜੰਟ ਸੂਚੀ ਲਈ ਅਟੈਚਮੈਂਟ ਵੇਖੋ. |
06/09/2021 | 31/12/2021 | ਦੇਖੋ (134 KB) |
| ਠੇਕੇ ਦੇ ਆਧਾਰ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਸਪੇਸ਼ਲ ਹੋਮ ਫੋਰ ਗਰਲਜ਼ ਤੋਂ ਭਰਤੀ ਦੀ ਸੂਚਨਾ। | ਅਰਜ਼ੀਆਂ 27-11-2021 ਤੋਂ 17-12-2021 ਤੱਕ ਸਵੀਕਾਰ ਕੀਤੀਆਂ ਜਾਂਦੀਆਂ ਹਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, 24, ਮਜੀਠਾ ਰੋਡ, ਅੰਮ੍ਰਿਤਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। |
27/11/2021 | 17/12/2021 | ਦੇਖੋ (4 MB) |
| ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਅਧੀਨ ਗ੍ਰਾਮ ਰੁਜ਼ਗਾਰ ਸੇਵਕ ਦੇ ਅਹੁਦੇ ਲਈ ਪਾਸ/ਯੋਗ ਉਮੀਦਵਾਰਾਂ ਲਈ ਕਾਉਂਸਲਿੰਗ ਸ਼ਡਿਊਲ । | 14-12-2021 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਉਂਸਲਿੰਗ। |
07/12/2021 | 14/12/2021 | ਦੇਖੋ (609 KB) |
| ਪਿੰਡ ਵਰਪਾਲ ਕਲਾਂ ਬਲਾਕ ਅਟਾਰੀ ਵਿਖੇ ਸਿਵਲ ਡਿਸਪੈਂਸਰੀ ਦੀ ਮੁਰੰਮਤ/ਰੈਨੋਵੈਸ਼ਨ ਦਾ ਟੈਂਡਰ ਨੋਟਿਸ | ਸਿਵਲ ਡਿਸਪੈਂਸਰੀ ਦੀ ਮੁਰੰਮਤ/ਰੈਨੋਵੈਸ਼ਨ |
09/11/2021 | 30/11/2021 | ਦੇਖੋ (1 MB) |
| ਪਟਵਾਰੀ ਅਤੇ ਕਾਨੂੰਗੋ ਦੇ ਪੋਸਟਿੰਗ ਅਤੇ ਟ੍ਰਾਂਸਫਰ ਆਦੇਸ਼(14-09-2021) | ਕਿਰਪਾ ਕਰਕੇ ਅਟੈਚਮੈਂਟ ਸੂਚੀ ਵੇਖੋ |
14/09/2021 | 31/10/2021 | ਦੇਖੋ (724 KB) |