ਬੰਦ ਕਰੋ

ਕਿਵੇਂ ਪਹੁੰਚੀਏ

ਹਵਾਈ ਸੇਵਾ

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਕਿ ਗਿਆਰਾਂ(11) ਕਿਲੋਮੀਟਰ ਦੀ ਦੂਰੀ ਤੇ ਹੈ ਬਹੁਤ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨਾਲ ਜੁੜਿਆ ਹੈ। ਤੁਸੀਂ ਇੱਥੇ ਪਹਿਲਾਂ ਹੀ ਬੁੱਕ ਕੀਤੀਆਂ ਕਾਰਾਂ ਅਤੇ ਔਟੋ ਰਿਕਸ਼ਾ ਤੇ ਆ ਸਕਦੇ ਹੋ। ਵਧੇਰੇ ਜਾਣਕਾਰੀ ਲਈ https://www.aai.aero/en/airports/contact-us/amritsar ਤੇ ਕਲਿਕ ਕਰੋ|

ਰੇਲ ਦੁਆਰਾ

ਅੰਮ੍ਰਿਤਸਰ ਸਿੱਧੀ ਰੇਲ ਗੱਡੀਆਂ ਵਿਚ ਦਿੱਲੀ, ਜੰਮੂ, ਮੁੰਬਈ, ਨਾਗਪੁਰ, ਕਲਕੱਤਾ ਅਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। .ਹੋਰ ਜਾਣਕਾਰੀ ਲਈ http://www.indianrail.gov.in ਵੇਖੋ।

ਸੜਕ ਰਾਹੀਂ

ਤੁਸੀਂ ਗੁਆਂਢੀ ਰਾਜਾਂ ਤੋਂ ਅੰਮ੍ਰਿਤਸਰ ਵੇਖ ਸਕਦੇ ਹੋ ਪਰ ਬੱਸ ਸੇਵਾਵਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ (235 ਕਿਲੋਮੀਟਰ), ਦਿੱਲੀ (450 ਕਿਲੋਮੀਟਰ), ਸ਼ਿਮਲਾ ,ਕੁੱਲੂ, ਮਨਾਲੀ, ਡਲਹੌਜ਼ੀ ਅਤੇ ਹਿਮਾਚਲ ਦੇਹਰਾਦੂਨ ਆਦਿ ਲਈ ਉਪਲਭਧ ਹਨ। ਲਾਹੌਰ (35 ਕਿਲੋਮੀਟਰ) ਲਈ ਵੀ ਬੱਸ ਸਰਵਿਸ ਮਿਲ ਜਾਂਦੀ ਹੈ ਜਿਹੜੀ ਕਿ ਅੰਮ੍ਰਿਤਸਰ ਨੂੰ ਪੰਜਾਬ ਹੀ ਨਹੀਂ ਭਾਰਤ ਵਿੱਚ ਵੀ ਇੱਕ ਵੱਖਰਾ ਸ਼ਹਿਰ ਬਣਾਉਂਦੀ ਹੈ।

ਟੂਰਿਜ਼ਮ ਹੈਲਪਡੈਸਕ
ਲੜੀ ਨੰਬਰ ਅਮ੍ਰਿਤਸਰ ਵਿੱਚ ਸੈਲਾਨੀ ਜਾਣਕਾਰੀ ਕੇਂਦਰ ਕਰਮਚਾਰੀਆਂ ਦੇ ਨਾਮ ਅਹੁਦਾ ਮੋਬਾਈਲ ਨੰਬਰ ਈ-ਮੇਲ
1. ਟੂਰਿਸਟ ਇਨਫਰਮੇਸ਼ਨ ਸੈਂਟਰ ਆਊਟਰ ਗੇਟ ਰੇਲਵੇ ਸਟੇਸ਼ਨ ਅੰਮ੍ਰਿਤਸਰ ਸ.ਗੁਰਸ਼ਰਨ ਸਿੰਘ, ਸ਼੍ਰੀਮਤੀ ਮਨਦੀਪ ਕੌਰ ਜ਼ਿਲ੍ਹਾ ਟੂਰਿਸਟ ਅਫ਼ਸਰ, ਟੂਰਿਸਟ ਅਫ਼ਸਰ 98727-74777, 78376-13200 dtoasr@gmail.com, touristinfo.asr@gmail.com
2. ਟੂਰਿਸਟ ਇਨਫਰਮੇਸ਼ਨ ਸੈਂਟਰ ਆਈ ਸੀ ਪੀ ਅਟਾਰੀ ਬਾਰਡਰ ਅੰਮ੍ਰਿਤਸਰ ਦੀਪਕ ਕੁਮਾਰ ਟੂਰਿਸਟ ਅਫ਼ਸਰ 95923-42444 deepakatq@gmail.com
3. ਟੂਰਿਸਟ ਇਨਫਰਮੇਸ਼ਨ ਸੈਂਟਰ ਇੰਟਰਪ੍ਰੇਟੇਸ਼ਨ ਸੈਂਟਰ ਗੋਲਡਨ ਟੈਂਪਲ ਅੰਮ੍ਰਿਤਸਰ ਸ਼੍ਰੀ ਨਵਦੀਪ ਟੂਰਿਸਟ ਅਫ਼ਸਰ 97793-66944 navdeepatwal90@gmail.com
4. ਸੈਲਾਨੀ ਜਾਣਕਾਰੀ ਕਾਊਂਟਰ ਪਹੁੰਚਣ ਵਾਲਾ ਹਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਸ਼੍ਰੀਮਤੀ ਪ੍ਰਭਜੋਤ ਕੌਰ ਟੂਰਿਸਟ ਗਾਈਡ ਕਮ ਕਲਰਕ 76268-07165 prabh05asr@gmail.com