ਘੋਸ਼ਣਾਵਾਂ
Filter Past ਘੋਸ਼ਣਾਵਾਂ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਇਰਡ ਲਈ ਉਮੀਦਵਾਰਾਂ ਦੀ ਨਤੀਜਿਆਂ ਦੀ ਸੂਚੀ | ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਇਰਡ ਵਿਚ ਵੱਖ-ਵੱਖ ਪੋਸਟਾਂ ਲਈ ਚੁਣੇ ਗਏ ਉਮੀਦਵਾਰ ਦੀ ਨਤੀਜਿਆਂ ਦੀ ਸੂਚੀ |
26/11/2020 | 31/12/2020 | ਦੇਖੋ (179 KB) |
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ ਐਸ ਆਰ ਐਲ ਐਮ) ਅਧੀਨ ਵੱਖ ਵੱਖ ਅਸਾਮੀਆਂ ਦੀ ਭਰਤੀ | ਕਿਰਪਾ ਕਰਕੇ ਇਸ ਨਾਲ ਜੁੜੇ ਰੋਜ਼ਗਾਰ ਨੋਟਿਸ ਅਤੇ ਪ੍ਰੋਫ਼ਾਰਮਾ ਨੂੰ ਵੇਖੋ |
12/12/2020 | 28/12/2020 | ਦੇਖੋ (1 MB) |
ਤਕਨੀਕੀ ਸਹਾਇਕ ਦੇ ਅਹੁਦੇ ਦੀ ਇੰਟਰਵਿਊ ਲਈ ਲਈ ਯੋਗ ਪਾਏ ਗਏ ਵਿਅਕਤੀਆਂ ਦੀ ਲਿਸਟ | ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਤਹਿਤ ਤਕਨੀਕੀ ਸਹਾਇਕ ਦੇ ਅਹੁਦੇ ਦੀ ਇੰਟਰਵਿਊ ਲਈ ਯੋਗ ਪਾਏ ਗਏ ਵਿਅਕਤੀਆਂ ਦੀ ਲਿਸਟ । ਇੰਟਰਵਿਊ ਲਈ ਤਰੀਕ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ। |
06/11/2020 | 30/11/2020 | ਦੇਖੋ (529 KB) |
ਮਨਰੇਗਾ ਤਹਿਤ ਤਕਨੀਕੀ ਸਹਾਇਕ ਦੀ ਇੰਟਰਵਿਓ ਸੰਬੰਧੀ ਨੋਟਿਸ ਅਤੇ ਪ੍ਰੋਫ਼ਾਰਮਾ | ਇੰਟਰਵਿਊ ਦੀ ਮਿਤੀ : 19/11/2020 , ਸਮਾਂ : 10 ਵਜੇ |
19/11/2020 | 19/11/2020 | ਦੇਖੋ (453 KB) |
ਅਸਾਮੀਆਂ -ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ | ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ (ਸਪੋਰਟ (ਹਾਫ ਵੇਅ ਹੋਮ) - ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀਆਂ ਲਈ ਇੱਕ ਘਰ) -ਲਈ ਵੱਖਰੀਆਂ ਅਸਾਮੀਆਂ.
|
31/07/2020 | 23/08/2020 | ਦੇਖੋ (104 KB) |
ਜ਼ਿਲ੍ਹਾ ਅੰਮ੍ਰਿਤਸਰ ਲਈ ਮਨਰੇਗਾ ਸਕੀਮ ਤਹਿਤ ਠੇਕੇ ਦੇ ਅਧਾਰ ‘ਤੇ ਭਰਤੀ। | ਜ਼ਿਲ੍ਹਾ ਅੰਮ੍ਰਿਤਸਰ ਲਈ ਮਨਰੇਗਾ ਸਕੀਮ ਤਹਿਤ ਠੇਕੇ ਦੇ ਅਧਾਰ ‘ਤੇ ਭਰਤੀ ਦੇ ਬਾਰੇ ਵਿੱਚ ਨੋਟੀਫਿਕੇਸ਼ਨ |
07/08/2020 | 21/08/2020 | ਦੇਖੋ (1 MB) |
ਰੀਵਾਈਜਡ ਜਿਲ੍ਹਾ ਸਰਵੇ ਰਿਪੋਰਟ | ਰੀਵਾਈਜਡ ਜਿਲ੍ਹਾ ਸਰਵੇ ਰਿਪੋਰਟ ਸੈਂਡ ਮਾਈਨਿੰਗ ਲਈ ਜ਼ਿਲ੍ਹਾ ਅੰਮ੍ਰਿਤਸਰ |
05/03/2020 | 31/07/2020 | ਦੇਖੋ (723 KB) |
ਕੋਵੀਡ -19 ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਸੂਚੀ | ਜ਼ਿਲ੍ਹਾ ਪ੍ਰਸ਼ਾਸਨ ਅਮ੍ਰਿਤਸਰ, ਘਰ-ਘਰ ਪਹੁੰਚਾਉਣ ਵਾਲੀਆਂ ਜਰੂਰੀ ਚੀਜ਼ਾਂ ਦੀ ਸਹੂਲਤ ਲਈ, ਜਿਵੇਂ ਕਿ ਫਲ ਅਤੇ ਸਬਜ਼ੀਆਂ ਨੇ ਤੁਹਾਡੀ ਸੇਵਾ ਲਈ ਹੇਠ ਲਿਖੀਆਂ ਦੁਕਾਨਾਂ ਦੀ ਪਛਾਣ ਕੀਤੀ ਹੈ. |
25/03/2020 | 30/04/2020 | ਦੇਖੋ (82 KB) |
ਕੋਵਿਡ -19 ਐਮਰਜੈਂਸੀ ਕੰਟਰੋਲ ਰੂਮ | ਕੋਵਿਡ -19 ਐਮਰਜੈਂਸੀ ਕੰਟਰੋਲ ਰੂਮ ਦੀ ਸੂਚੀ |
25/03/2020 | 30/04/2020 | ਦੇਖੋ (83 KB) |
ਸਪੈਸ਼ਲ ਹੋਮ ਫਾਰ ਗਰਲਜ਼ ਅੰਮ੍ਰਿਤਸਰ ਵਿਖੇ ਕਾਉਂਸਲਰ ਦੀ ਅਸਾਮੀ ਲਈ ਭਰਤੀ ਸਬੰਧੀ | ਸਪੈਸ਼ਲ ਹੋਮ ਫਾਰ ਗਰਲਜ਼ ਅੰਮ੍ਰਿਤਸਰ ਵਿਖੇ ਕਾਉਂਸਲਰ ਦੀ ਅਸਾਮੀ ਲਈ ਭਰਤੀ ਸਬੰਧੀ |
07/03/2020 | 06/04/2020 | ਦੇਖੋ (1 MB) |