ਜ਼ਿਲ੍ਹੇ ਬਾਬਤ
ਅੰਮ੍ਰਿਤਸਰ ੧੫੭੪ ਏ ਡੀ ਵਿੱਚ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਰਾਮਦਾਸ ਜੀ ਵੱਲੋਂ ਵਸਾਇਆ ਗਿਆ। ਸਥਾਪਨਾ ਤੋਂ ਪਹਿਲਾਂ ਇਹ ਸਾਰਾ ਖੇਤਰ ਸੰਘਣੇ ਜੰਗਲ ਨਾਲ ਭਰਿਆ ਸੀ ਅਤੇ ਬਹੁਤ ਸਾਰੀਆਂ ਝੀਲਾਂ ਇੱਥੇ ਮੌਜੂਦ ਸਨ।