ਰਾਮ ਤੀਰਥ
ਵਰਗ ਧਾਰਮਿਕ
ਰਾਮ ਤੀਰਥ ਰਿਸ਼ੀ ਵਾਲਮੀਕੀ ਜੀ ਦਾ ਸਥਾਨ ਹੈ ਜਿਹੜਾ ਅੰਮ੍ਰਿਤਸਰ ਦੇ ਗਿਆਰਾਂ ਕਿਲੋਮੀਟਰ ਪੱਛਮ ਵਿੱਚ ਸਥਿਤ ਹੈ ਤੇ ਜਿਹੜਾ ਰਾਮਾਇਣ ਦੇ ਸਮੇਂ ਬਾਰੇ ਯਾਦ ਦਿਵਾਉਂਦਾ ਹੈ ।ਇਸ ਸਥਾਨ ਤੇ ਬਹੁਤ ਸਾਰੇ ਪੁਰਾਣੇ ਮੰਦਰ ਹਨ ਇੱਥੇ ਉਹ ਝੌਂਪੜੀ ਹੈ ਜਿੱਥੇ ਮਾਤਾ ਸੀਤਾ ਨੇ ਲਵ ਅਤੇ ਕੁਸ਼ ਨੂੰ ਜਨਮ ਦਿੱਤਾ ਸੀ ।ਇੱਥੇ ਪੌੜੀਆਂ ਵਾਲਾ ਖੂਹ ਵੀ ਹੈ ਜਿੱਥੇ ਮਾਤਾ ਸੀਤਾ ਇਸ਼ਨਾਨ ਕਰਿਆ ਕਰਦੇ ਸਨ। ਨਵੰਬਰ ਮਹੀਨੇ ਚੰਦਰਮਾ ਹੇਠ ਲਗਾਤਾਰ ਚਾਰ ਦਿਨ ਇੱਥੇ ਭਾਰੀ ਮੇਲਾ ਲਗਾਇਆ ਜਾਂਦਾ ਹੈ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਮ ਤੀਰਥ ਤੋ 12 ਕਿਲੋਮੀਟਰ ਦੀ ਦੂਰੀ ਤੇ ਹੈ।
ਰੇਲਗੱਡੀ ਰਾਹੀਂ
ਅੰਮ੍ਰਿਤਸਰ ਰੇਲਵੇ ਸਟੇਸ਼ਨ ਰਾਮ ਤੀਰਥ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਦੀ ਦੂਰੀ 9 ਕਿਲੋਮੀਟਰ ਹੈ।
ਸੜਕ ਰਾਹੀਂ
ਬੱਸ ਸਟੈਂਡ ਅੰਮ੍ਰਿਤਸਰ ਤੋਂ ਰਾਮ ਤੀਰਥਨ ਦੀ ਦੂਰੀ 13 ਕਿਲੋਮੀਟਰ ਹੈ।