ਭਰਤੀ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮਿਨ ਅਧੀਨ ਟਾਈਪਿੰਗ ਟੈਸਟ ਦੇ ਨਤੀਜੇ. | ਪ੍ਰਧਾਨ ਮੰਤਰੀ ਆਵਾਸ ਯੋਜਨਾ – ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐਸ.) ਦੇ ਅਹੁਦੇ ਲਈ ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਟੈਸਟ ਦੇ ਨਤੀਜੇ. |
07/12/2018 | 31/12/2018 | ਦੇਖੋ (193 KB) |
ਸਖੀ ਵਨ ਸਟਾਪ ਸੈਂਟਰ ਦੀ ਭਰਤੀ | ਵਨ ਸਟਾਪ ਸੈਂਟਰ ਦੀਆਂ ਪੋਸਟਾਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ-ਪੱਤਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ (ਸੈਂਟਰ ਪ੍ਰਸ਼ਾਸਨਿਕ, ਕੇਸ ਵਰਕਰ, ਵਕੀਲ, ਸਲਾਹਕਾਰ, ਆਈਟੀ ਸਟਾਫ, ਮਲਟੀ-ਪਰਿਸਪਾਈਲ ਹੈਲਪਰ). |
27/09/2018 | 31/12/2018 | ਦੇਖੋ (822 KB) |
ਮਗਨਰੇਗਾ ਤਹਿਤ ਭਰਤੀ | ਜਿਲ੍ਹਾ ਕੋਆਰਡੀਨੇਟਰ , ਆਈ ਟੀ ਮੈਨੇਜਰ , ਏ ਪੀ ਓ , ਆਈ ਟੀ ਅਸਿਸਟੈਂਟ , ਟੈਕਨੀਕਲ ਅਸਿਸਟੈਂਟ , ਜੀ ਆਰ ਐਸ |
08/12/2018 | 24/12/2018 | ਦੇਖੋ (782 KB) |
ਬਲਾਕ ਕੋਆਡੀਨੇਟਰ ਦੀ ਅਸਾਮੀ ਦੀ ਭਰਤੀ ਲਈ ਅੰਗ੍ਰੇਜੀ ਅਤੇ ਪੰਜਾਬੀ ਟਾਈਪ ਟੈਸਟ | ਪੀ.ਐਮ.ਏ.ਵਾਈ.ਜੀ. ਸਕੀਮ ਤਹਿਤ ਜਿਲ੍ਹਾ ਪ੍ਰੀ੍ਸ਼ਦ, ਅੰਮ੍ਰਿਤਸਰ ਵਲੋਂ ਬਲਾਕ ਕੋਆਡੀਨੇਟਰ ਦੀ ਅਸਾਮੀ ਦੀ ਭਰਤੀ ਲਈ ਅੰਗ੍ਰੇਜੀ ਅਤੇ ਪੰਜਾਬੀ ਟਾਈਪ ਟੈਸਟ 10 ਅਕਤੂਬਰ, 2018 ਨੂੰ 11.30 ਵਜੇ ਹੈਲਥ ਸਕਿਲ ਡਵੈਲਪਮੇਂਟ ਸੈਂਟਰ, ਗੇਟ ਨੰ 3, ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਹੋਵੇਗਾ । |
05/10/2018 | 31/10/2018 | ਦੇਖੋ (675 KB) |
ਬਲਾਕ ਕੋਆਰਡੀਨੇਟਰ ਦੀ ਲੋੜ (ਐਮ ਆਈ ਐਸ) | ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਨੀ) ਅਧੀਨ 20/07/2018 ਤਕ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।
|
13/07/2018 | 17/08/2018 | ਦੇਖੋ (521 KB) |