ਭਰਤੀ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ ਲਈ ਨਿਰੋਲ ਠੇਕੇ ਤੇ ਆਧਾਰਿਤ ਸਟਾਫ ਦੀ ਭਰਤੀ ਲਈ ਇਸ਼ਤਿਹਾਰ | ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ (ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ) ਦੀਆਂ ਹੇਠ ਲਿਖੀਆਂ ਅਸਾਮੀਆਂ ਲਈ ਓਹਨਾਂ ਦੇ ਸਾਹਮਣੇ ਦਰਸਾਈ ਤਨਖਾਹ, ਉਮਰ ਅਤੇ ਵਿਦਿਅਕ ਯੋਗਤਾ ਦੇ ਆਧਾਰ ਤੇ ਨਿਰੋਲ ਠੇਕੇ ਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।
|
05/12/2019 | 06/01/2020 | ਦੇਖੋ (4 MB) |
ਅੰਮ੍ਰਿਤਸਰ ਜ਼ਿਲੇ ਲਈ ਪੀ.ਏਸ.ਆਰ.ਐਲ.ਐਮ ਅਧੀਨ ਠੇਕੇ ਤੇ ਭਰਤੀ ਕਰਨ ਸੰਬੰਧੀ ਨੋਟੀਫਿਕੇਸ਼ਨ | ਅੰਮ੍ਰਿਤਸਰ ਜ਼ਿਲੇ ਲਈ ਪੀ.ਏਸ.ਆਰ.ਐਲ.ਐਮ ਅਧੀਨ ਠੇਕੇ ਤੇ ਭਰਤੀ ਕਰਨ ਸੰਬੰਧੀ ਨੋਟੀਫਿਕੇਸ਼ਨ |
18/11/2019 | 02/12/2019 | ਦੇਖੋ (5 MB) |
ਸ਼ਿਯਾਮਾ ਪ੍ਰਸ਼ਾਦ ਰੁ: ਅਰਬਨ ਮਿਸਨ ਅੰਮ੍ਰਿਤਸਰ ਵਿੱਚ ਠੇਕੇ ਟੇ ਭਰਤੀ ਕਰਨ ਸੰਬੰਧੀ ਨੋਟੀਫਿਕੇਸ਼ਨ | ਸ਼ਿਯਾਮਾ ਪ੍ਰਸ਼ਾਦ ਰੁ: ਅਰਬਨ ਮਿਸਨ ਅੰਮ੍ਰਿਤਸਰ ਵਿੱਚ ਠੇਕੇ ਟੇ ਭਰਤੀ ਕਰਨ ਸੰਬੰਧੀ ਨੋਟੀਫਿਕੇਸ਼ਨ |
16/11/2019 | 27/11/2019 | ਦੇਖੋ (3 MB) |
ਜ਼ਿਲਾ ਬਾਲ ਸੁਰੱਖਿਆ ਦਫ਼ਤਰ ਅਤੇ ਸਪੇਸ਼ਲ ਹੋਮ ਫਾਰ ਗਰਲਸ ਅੰਮ੍ਰਿਤਸਰ ਵਿੱਚ ਨਿਰੋਲ ਠੇਕਾ ਆਧਾਰ ਤੇ ਅਸਾਮੀਆਂ ਲਈ ਬਿਨੈਪੱਤਰ ਦੀ ਮੰਗ ਕੀਤੀ ਜਾਂਦੀ ਹੈ | ਜ਼ਿਲਾ ਬਾਲ ਸੁਰੱਖਿਆ ਦਫ਼ਤਰ ਅਤੇ ਸਪੇਸ਼ਲ ਹੋਮ ਫਾਰ ਗਰਲਸ ਅੰਮ੍ਰਿਤਸਰ ਵਿੱਚ ਨਿਰੋਲ ਠੇਕਾ ਆਧਾਰ ਤੇ ਅਸਾਮੀਆਂ ਲਈ ਬਿਨੈਪੱਤਰ ਦੀ ਮੰਗ ਕੀਤੀ ਜਾਂਦੀ ਹੈ |
04/07/2019 | 05/08/2019 | ਦੇਖੋ (3 MB) |
ਸਖੀ ਵਨ ਸਟਾਪ ਸੈਂਟਰ – ਭਰਤੀ | ਵਨ ਸਟਾਪ ਸੈਂਟਰ ਦੀਆਂ ਪੋਸਟਾਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ-ਪੱਤਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ (ਸੈਂਟਰ ਪ੍ਰਸ਼ਾਸਨਿਕ, ਕੇਸ ਵਰਕਰ, ਵਕੀਲ, ਸਲਾਹਕਾਰ). |
26/06/2019 | 24/07/2019 | ਦੇਖੋ (3 MB) |
ਨੈਸ਼ਨਲ ਆਰ ਅਰਬਨ ਮਿਸ਼ਨ ਅੰਮ੍ਰਿਤਸਰ ਦੇ ਅਧੀਨ ਕੰਟਰੈਕਟ ਦੇ ਆਧਾਰ ‘ਤੇ ਭਰਤੀ ਸੰਬੰਧੀ ਨੋਟਿਫ਼ਿਕੇਸ਼ਨ | ਨੈਸ਼ਨਲ ਆਰ ਅਰਬਨ ਮਿਸ਼ਨ ਅੰਮ੍ਰਿਤਸਰ ਦੇ ਅਧੀਨ ਕੰਟਰੈਕਟ ਦੇ ਆਧਾਰ ‘ਤੇ ਭਰਤੀ ਸੰਬੰਧੀ ਨੋਟਿਫ਼ਿਕੇਸ਼ਨ |
30/01/2019 | 07/02/2019 | ਦੇਖੋ (293 KB) |
ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ ਆਈ ਐੱਸ) ਦੇ ਅਹੁਦੇ ਲਈ ਇੰਟਰਵਿਊ ਦੀ ਮਿਤੀ | ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ ਆਈ ਐੱਸ) ਦੇ ਅਹੁਦੇ ਲਈ ਇੰਟਰਵਿਊ 17/01/2019 ਨੂੰ 3 ਵਜੇ (ਬਾਅਦ ਦੁਪਿਹਰ) ਵਧੀਕ ਡਿਪਟੀ ਕਮਿਸ਼ਨਰ ਕਮ ਅਗਜੈਕਟਿਵ ਆਫ਼ੀਸਰ , ਜਿਲ੍ਹਾ ਪਰੀਸ਼ਦ ਅੰਮ੍ਰਿਤਸਰ ਦੇ ਦਫਤਰ ਵਿਖੇ ਹੋਵੇਗੀ । |
11/01/2019 | 17/01/2019 | ਦੇਖੋ (116 KB) |
ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ ਆਈ ਐੱਸ) ਦੇ ਅਹੁਦੇ ਲਈ ਇੰਟਰਵਿਊ ਨੂੰ ਮੁਲਤਵੀ ਕੀਤਾ ਗਿਆ ਹੈ. | ਪ੍ਰਧਾਨ ਮੰਤਰੀ ਆਵਾਸ ਯੋਜਨਾ-ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐਸ.) ਦੇ ਅਹੁਦੇ ਲਈ ਇੰਟਰਵਿਊ ਨੂੰ ਮੁਲਤਵੀ ਕੀਤਾ ਗਿਆ ਹੈ. |
11/12/2018 | 31/12/2018 | ਦੇਖੋ (148 KB) |
ਪੀ ਐਸ ਆਰ ਐਲ ਐਮ ਦੇ ਅਧੀਨ ਕੰਟਰੈਕਟ ਆਧਾਰ ‘ਤੇ ਭਰਤੀ ਦੇ ਸਬੰਧ ਵਿਚ ਨੋਟੀਫਿਕੇਸ਼ਨ | ਜ਼ਿਲ੍ਹਾ ਅੰਮ੍ਰਿਤਸਰ ਲਈ ਪੀ ਐਸ ਆਰ ਐਲ ਐਮ ਦੇ ਅਧੀਨ ਕੰਟਰੈਕਟ ਆਧਾਰ ‘ਤੇ ਭਰਤੀ ਦੇ ਸਬੰਧ ਵਿਚ ਨੋਟੀਫਿਕੇਸ਼ਨ |
07/12/2018 | 31/12/2018 | ਦੇਖੋ (813 KB) |
ਕਮਿਊਨਿਟੀ ਹੋਮ ਫਾਰ ਮੈਂਟਲੀ ਰਿਟਰਡਿਡ (ਲੜਕੀਆਂ) ਵਿਖੇ ਹੋਈ ਇੰਟਰਵਿਯੂ ਦਾ ਨਤੀਜਾ | ਕਮਿਊਨਿਟੀ ਹੋਮ ਫਾਰ ਮੈਂਟਲੀ ਰਿਟਰਡਿਡ (ਲੜਕੀਆਂ) ਵਿਖੇ ਹੋਈ ਇੰਟਰਵਿਯੂ ਦਾ ਨਤੀਜਾ |
09/11/2018 | 31/12/2018 | ਦੇਖੋ (636 KB) |