ਬੰਦ ਕਰੋ

ਭਰਤੀ

ਭਰਤੀ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਜ਼ਿਲ੍ਹਾ ਅੰਮ੍ਰਿਤਸਰ ਲਈ ਪੀ ਐਸ ਆਰ ਐਲ ਐਮ ਸਕੀਮ ਅਧੀਨ ਯੋਗ ਉਮੀਦਵਾਰਾਂ ਲਈ ਲਏ ਜਾਣ ਵਾਲੇ ਲਿਖਤੀ ਟੈਸਟ ਸੰਬੰਧੀ ਨੋਟੀਫਿਕੇਸ਼ਨ।

ਬਲਾਕ ਪ੍ਰੋਗਰਾਮ ਮੈਨੇਜਰ, ਐਮ ਆਈ ਐਸ ਮੈਨੇਜਰ, ਕਲੱਸਟਰ ਕੋਆਰਡੀਨੇਟਰ ਦੇ ਯੋਗ ਉਮੀਦਵਾਰਾਂ ਲਈ ਲਿਖਤੀ ਟੈਸਟ 31-01-2021 (ਐਤਵਾਰ) ਨੂੰ ਸਰੂਪ ਰਾਣੀ ਸਰਕਾਰੀ ਕਾਲਜ (ਲੜਕੀਆਂ), ਰਾਣੀ ਕਾ ਬਾਗ ਵਿਖੇ ਲਿਆ ਜਾਵੇਗਾ। ਵਿਸਥਾਰ ਜਾਣਕਾਰੀ ਲਈ ਅਟੈਚਮੈਂਟ ਵੇਖੋ।

22/01/2021 31/01/2021 ਦੇਖੋ (1 MB)
ਪੀ ਐਸ ਆਰ ਐਲ ਐੱਮ ਅਧੀਨ ਭਰਤੀ ਦੇ ਸੰਬੰਧ ਵਿੱਚ ਸ਼ੁੱਧੀ ਪੱਤਰ

ਕਿਰਪਾ ਕਰਕੇ ਫਾਈਲ ਨੂੰ ਦੇਖੋ

31/12/2020 31/01/2021 ਦੇਖੋ (176 KB)
ਜ਼ਿਲ੍ਹਾ ਅੰਮ੍ਰਿਤਸਰ ਲਈ ਪੀ ਐਸ ਆਰ ਐਲ ਐਮ ਸਕੀਮ ਅਧੀਨ ਯੋਗ ਅਤੇ ਅਯੋਗ ਉਮੀਦਵਾਰਾਂ ਦੀ ਸੂਚੀ ਸੰਬੰਧੀ ਨੋਟੀਫਿਕੇਸ਼ਨ

ਅਯੋਗ ਉਮੀਦਵਾਰਾਂ ਆਪਣੇ ਕਿਸੇ ਵੀ ਪ੍ਰਸ਼ਨਾਂ ਲਈ, ਉਹ ਏ ਡੀ ਸੀ (ਡੀ) ਦਫਤਰ ਅੱਗੇ 21-01-2021 ਨੂੰ ਸ਼ਾਮ 04:00 ਵਜੇ ਲਿਖਤੀ ਬਿਨੈ ਪੱਤਰ ਦੇ ਨਾਲ ਪੇਸ਼ ਹੋ ਸਕਦੇ ਹਨ.

14/01/2021 21/01/2021 ਦੇਖੋ (2 MB)
ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਇਰਡ ਲਈ ਉਮੀਦਵਾਰਾਂ ਦੀ ਨਤੀਜਿਆਂ ਦੀ ਸੂਚੀ

ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਇਰਡ ਵਿਚ ਵੱਖ-ਵੱਖ ਪੋਸਟਾਂ ਲਈ ਚੁਣੇ ਗਏ ਉਮੀਦਵਾਰ ਦੀ ਨਤੀਜਿਆਂ ਦੀ ਸੂਚੀ

26/11/2020 31/12/2020 ਦੇਖੋ (179 KB)
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ ਐਸ ਆਰ ਐਲ ਐਮ) ਅਧੀਨ ਵੱਖ ਵੱਖ ਅਸਾਮੀਆਂ ਦੀ ਭਰਤੀ

ਕਿਰਪਾ ਕਰਕੇ ਇਸ ਨਾਲ ਜੁੜੇ ਰੋਜ਼ਗਾਰ ਨੋਟਿਸ ਅਤੇ ਪ੍ਰੋਫ਼ਾਰਮਾ ਨੂੰ ਵੇਖੋ

12/12/2020 28/12/2020 ਦੇਖੋ (1 MB)
ਤਕਨੀਕੀ ਸਹਾਇਕ ਦੇ ਅਹੁਦੇ ਦੀ ਇੰਟਰਵਿਊ ਲਈ ਲਈ ਯੋਗ ਪਾਏ ਗਏ ਵਿਅਕਤੀਆਂ ਦੀ ਲਿਸਟ

ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਤਹਿਤ ਤਕਨੀਕੀ ਸਹਾਇਕ ਦੇ ਅਹੁਦੇ ਦੀ ਇੰਟਰਵਿਊ ਲਈ ਯੋਗ ਪਾਏ ਗਏ ਵਿਅਕਤੀਆਂ ਦੀ ਲਿਸਟ । ਇੰਟਰਵਿਊ ਲਈ ਤਰੀਕ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ।

06/11/2020 30/11/2020 ਦੇਖੋ (529 KB)
ਮਨਰੇਗਾ ਤਹਿਤ ਤਕਨੀਕੀ ਸਹਾਇਕ ਦੀ ਇੰਟਰਵਿਓ ਸੰਬੰਧੀ ਨੋਟਿਸ ਅਤੇ ਪ੍ਰੋਫ਼ਾਰਮਾ

ਇੰਟਰਵਿਊ ਦੀ ਮਿਤੀ : 19/11/2020 , ਸਮਾਂ : 10 ਵਜੇ

19/11/2020 19/11/2020 ਦੇਖੋ (453 KB)
ਅਸਾਮੀਆਂ -ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ
ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ (ਸਪੋਰਟ (ਹਾਫ ਵੇਅ ਹੋਮ) - ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀਆਂ ਲਈ ਇੱਕ ਘਰ) -ਲਈ ਵੱਖਰੀਆਂ ਅਸਾਮੀਆਂ.
31/07/2020 23/08/2020 ਦੇਖੋ (104 KB)
ਜ਼ਿਲ੍ਹਾ ਅੰਮ੍ਰਿਤਸਰ ਲਈ ਮਨਰੇਗਾ ਸਕੀਮ ਤਹਿਤ ਠੇਕੇ ਦੇ ਅਧਾਰ ‘ਤੇ ਭਰਤੀ।

ਜ਼ਿਲ੍ਹਾ ਅੰਮ੍ਰਿਤਸਰ ਲਈ ਮਨਰੇਗਾ ਸਕੀਮ ਤਹਿਤ ਠੇਕੇ ਦੇ ਅਧਾਰ ‘ਤੇ ਭਰਤੀ ਦੇ ਬਾਰੇ ਵਿੱਚ ਨੋਟੀਫਿਕੇਸ਼ਨ

07/08/2020 21/08/2020 ਦੇਖੋ (1 MB)
ਸਪੈਸ਼ਲ ਹੋਮ ਫਾਰ ਗਰਲਜ਼ ਅੰਮ੍ਰਿਤਸਰ ਵਿਖੇ ਕਾਉਂਸਲਰ ਦੀ ਅਸਾਮੀ ਲਈ ਭਰਤੀ ਸਬੰਧੀ

ਸਪੈਸ਼ਲ ਹੋਮ ਫਾਰ ਗਰਲਜ਼ ਅੰਮ੍ਰਿਤਸਰ ਵਿਖੇ ਕਾਉਂਸਲਰ ਦੀ ਅਸਾਮੀ ਲਈ ਭਰਤੀ ਸਬੰਧੀ

07/03/2020 06/04/2020 ਦੇਖੋ (1 MB)