ਭਰਤੀ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ (ਸਹਿਯੋਗ (ਹਾਫ ਵੇਅ ਹੋਮ)) -ਚੁਣੇ ਗਏ ਉਮੀਦਵਾਰਾਂ ਦਾ ਨਤੀਜਾ | ਚੁਣੇ ਗਏ ਉਮੀਦਵਾਰਾਂ ਦੀ ਸੂਚੀ |
04/01/2022 | 31/01/2022 | ਦੇਖੋ (293 KB) |
ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਅਧੀਨ ਗ੍ਰਾਮ ਰੁਜ਼ਗਾਰ ਸੇਵਕ ਦੇ ਅਹੁਦੇ ਲਈ ਪਾਸ/ਯੋਗ ਉਮੀਦਵਾਰਾਂ ਦੀ ਸੂਚੀ। | ਗ੍ਰਾਮ ਰੁਜ਼ਗਾਰ ਸੇਵਕ ਦੇ ਅਹੁਦੇ ਲਈ ਪਾਸ/ਯੋਗ ਉਮੀਦਵਾਰਾਂ ਦੀ ਸੂਚੀ। |
25/11/2021 | 31/12/2021 | ਦੇਖੋ (437 KB) |
ਠੇਕੇ ਦੇ ਆਧਾਰ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਸਪੇਸ਼ਲ ਹੋਮ ਫੋਰ ਗਰਲਜ਼ ਤੋਂ ਭਰਤੀ ਦੀ ਸੂਚਨਾ। | ਅਰਜ਼ੀਆਂ 27-11-2021 ਤੋਂ 17-12-2021 ਤੱਕ ਸਵੀਕਾਰ ਕੀਤੀਆਂ ਜਾਂਦੀਆਂ ਹਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, 24, ਮਜੀਠਾ ਰੋਡ, ਅੰਮ੍ਰਿਤਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। |
27/11/2021 | 17/12/2021 | ਦੇਖੋ (4 MB) |
ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਅਧੀਨ ਗ੍ਰਾਮ ਰੁਜ਼ਗਾਰ ਸੇਵਕ ਦੇ ਅਹੁਦੇ ਲਈ ਪਾਸ/ਯੋਗ ਉਮੀਦਵਾਰਾਂ ਲਈ ਕਾਉਂਸਲਿੰਗ ਸ਼ਡਿਊਲ । | 14-12-2021 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਉਂਸਲਿੰਗ। |
07/12/2021 | 14/12/2021 | ਦੇਖੋ (609 KB) |
ਅਸਾਮੀਆਂ -ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ | ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ (ਸਹਿਯੋਗ (ਹਾਫ ਵੇਅ ਹੋਮ)) – ਏ ਹੋਮ ਫਾਰ ਪਰਸਨਜ ਸਫਰਿੰਗ ਫਰਾਮ ਮੈਂਟਲ ਇਲਨੈਸ – ਲਈ ਵੱਖਰੀਆਂ ਅਸਾਮੀਆਂ. ਅਰਜ਼ੀ ਦਾਖਲ ਕਰਨ ਦੀ ਆਖਰੀ ਮਿਤੀ-19-10-2021 |
20/09/2021 | 19/10/2021 | ਦੇਖੋ (709 KB) |
ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰ ਦੀ ਭਰਤੀ | ਸਮਾਜਿਕ ਸੁਰੱਖਿਆ ਅਤੇ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ ਅਧੀਨ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰਾਂ ਦੀ ਭਰਤੀ. 03-07-2021 ਭਰਨ ਦੀ ਆਖਰੀ ਤਾਰੀਖ. ਵਿਸਥਾਰ ਜਾਣਕਾਰੀ ਅਤੇ ਅਰਜ਼ੀ ਫਾਰਮ ਲਈ ਅਟੈਚਮੈਂਟ ਵੇਖੋ |
04/06/2021 | 03/07/2021 | ਦੇਖੋ (2 MB) |
ਅੰਮ੍ਰਿਤਸਰ ਜ਼ਿਲ੍ਹੇ ਲਈ ਮਗਨਰੇਗਾ ਅਧੀਨ ਯੋਗ ਤਕਨੀਕੀ ਸਹਾਇਕਾਂ ਵਿਚੋਂ ਚੁਣੇ ਗਏ ਤਕਨੀਕੀ ਸਹਾਇਕਾਂ ਦੀ ਲਿਸਟ। | ਅੰਮ੍ਰਿਤਸਰ ਜ਼ਿਲ੍ਹੇ ਲਈ ਮਗਨਰੇਗਾ ਅਧੀਨ ਯੋਗ ਤਕਨੀਕੀ ਸਹਾਇਕਾਂ ਵਿਚੋਂ ਚੁਣੇ ਗਏ ਤਕਨੀਕੀ ਸਹਾਇਕਾਂ ਦੀ ਲਿਸਟ। |
24/02/2021 | 31/03/2021 | ਦੇਖੋ (84 KB) |
ਜ਼ਿਲ੍ਹਾ ਅੰਮ੍ਰਿਤਸਰ ਲਈ ਪੀ.ਏਸ.ਆਰ.ਐਲ.ਐਮ. ਸਕੀਮ ਅਧੀਨ ਬੀ.ਪੀ.ਐਮ., ਸੀ.ਸੀ., ਅਤੇ ਐਮ.ਆਈ.ਐੱਸ. ਸੂਚੀ ਦੇ ਚੁਣੇ ਗਏ ਉਮੀਦਵਾਰਾਂ ਬਾਰੇ ਨੋਟੀਫਿਕੇਸ਼ਨ. | ਬਲਾਕ ਪ੍ਰੋਗਰਾਮ ਮੈਨੇਜਰ, ਕਲੱਸਟਰ ਕੋਆਰਡੀਨੇਟਰ, ਅਤੇ ਐਮ ਆਈ ਐਸ ਸਹਾਇਤਾਕਾਰ ਦਾ ਅੰਤਮ ਨਤੀਜਾ. |
23/03/2021 | 31/03/2021 | ਦੇਖੋ (249 KB) |
ਸਖੀ ਵਨ ਸਟਾਪ ਸੈਂਟਰ ਅਧੀਨ ਵੱਖ ਵੱਖ ਅਸਾਮੀਆਂ ਦੀ ਭਰਤੀ ਸੰਬੰਧੀ ਨੋਟੀਫਿਕੇਸ਼ਨ | ਕੇਸ ਵਰਕਰ (ਲੜਕੀ) ਅਤੇ ਵਕੀਲ (ਲੜਕੀ) ਦੀਆਂ ਅਸਾਮੀਆਂ ਲਈ ਅਰਜ਼ੀ ਦਾ ਵੇਰਵਾ
|
25/02/2021 | 18/03/2021 | ਦੇਖੋ (1 MB) |
ਪੀ ਐਸ ਆਰ ਐਲ ਐਮ ਅਧੀਨ ਬਲਾਕ ਪ੍ਰੋਗਰਾਮ ਮੈਨੇਜਰ, ਕਲੱਸਟਰ ਕੋਆਰਡੀਨੇਟਰ, ਐਮ ਆਈ ਐਸ ਸਹਾਇਕ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਇੰਟਰਵਿਓ | ਇੰਟਰਵਿਓ ਲਈ ਯੋਗ ਉਮੀਦਵਾਰਾਂ ਆਪਣੇ ਸਾਰੇ ਦਸਤਾਵੇਜ਼ਾਂ ਨੂੰ 22-02-2021 ਨੂੰ ਸਵੇਰੇ 10:00 ਵਜੇ ਜ਼ਿਲ੍ਹਾ ਬਿਊਰੋ ਆਫ ਰੁਜ਼ਗਾਰ ਜੈਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ (ਡੀ.ਬੀ.ਈ.ਈ.) ਵਿਖੇ ਆਉਣ । ਵਿਸਥਾਰ ਜਾਣਕਾਰੀ ਲਈ ਕਿਰਪਾ ਕਰਕੇ ਲਿੰਕ ਵੇਖੋ. |
15/02/2021 | 22/02/2021 | ਦੇਖੋ (416 KB) |