ਬੰਦ ਕਰੋ

ਟੈਂਡਰ

ਟੈਂਡਰ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਸਾਲ 2025-2026 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਵਿਖੇ ਪਾਰਕਿੰਗ ਲਈ ਟੈਂਡਰ ਨੋਟਿਸ ।

ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 27 ਮਾਰਚ 2025 ਸ਼ਾਮ 04:00 ਵਜੇ ਤੱਕ

ਠੇਕੇ ਦੀ ਨਿਲਾਮੀ :- 28 ਮਾਰਚ 2025 ਦੁਪਹਿਰ 12:00 ਵਜੇ  ਸਹਾਇਕ ਕਮਿਸ਼ਨਰ (ਜਨਰਲ) ਦਫ਼ਤਰ ਅੰਮ੍ਰਿਤਸਰ ਵਿਖੇ

25/03/2025 27/03/2025 ਦੇਖੋ (423 KB)
ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਦਫ਼ਤਰ ਅਟਾਰੀ, ਅੰਮ੍ਰਿਤਸਰ ਲਈ ਕੰਪਿਊਟਰ, ਕੰਪਿਊਟਰ ਸਟੇਸ਼ਨਰੀ ਆਦਿ ਸੰਬੰਧੀ ਸੀਲਬੰਦ ਕੁਟੇਸ਼ਨ ਲਈ ਸੱਦਾ।

ਸੀਲਬੰਦ ਕੋਟੇਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ:- 27 ਮਾਰਚ 2025, ਸਮਾਂ:- ਸ਼ਾਮ 05:00 ਵਜੇ ਤੱਕ

24/03/2025 27/03/2025 ਦੇਖੋ (386 KB)
ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀਡੀਪੀਓ) ਦਫ਼ਤਰ ਰਈਆ, ਅੰਮ੍ਰਿਤਸਰ ਲਈ ਕੰਪਿਊਟਰ, ਕੰਪਿਊਟਰ ਸਟੇਸ਼ਨਰੀ ਆਦਿ ਸੰਬੰਧੀ ਸੀਲਬੰਦ ਕੁਟੇਸ਼ਨ।

ਸੀਲਬੰਦ ਕੋਟੇਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ:- 27 ਮਾਰਚ 2025, ਸਮਾਂ:- ਸ਼ਾਮ 05:00 ਵਜੇ ਤੱਕ

24/03/2025 27/03/2025 ਦੇਖੋ (455 KB)
ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਦਫ਼ਤਰ ਅਜਨਾਲਾ, ਅੰਮ੍ਰਿਤਸਰ ਲਈ ਕੰਪਿਊਟਰ, ਕੰਪਿਊਟਰ ਸਟੇਸ਼ਨਰੀ ਆਦਿ ਸੰਬੰਧੀ ਸੀਲਬੰਦ ਕੁਟੇਸ਼ਨ ਲਈ ਸੱਦਾ।

ਸੀਲਬੰਦ ਕੋਟੇਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ:- 27 ਮਾਰਚ 2025, ਸਮਾਂ:- ਸ਼ਾਮ 05:00 ਵਜੇ ਤੱਕ

24/03/2025 27/03/2025 ਦੇਖੋ (390 KB)
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਲਈ ਵਾਹਨਾਂ ਦੀ ਕਿਰਾਏ ‘ਤੇ ਲੈਣ ਲਈ ਥੋੜ੍ਹੇ ਸਮੇਂ ਦਾ ਟੈਂਡਰ।

ਬੋਲੀ ਦੀ ਤਕਨੀਕੀ ਅਤੇ ਵਿੱਤੀ ਸ਼ੁਰੂਆਤ – 04.04.2025 ਸਵੇਰੇ 11:00 ਵਜੇ
ਬੋਲੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ – 03.04.2025 ਸਵੇਰੇ 05:00 ਵਜੇ
ਦਫ਼ਤਰ ਦਾ ਪਤਾ – ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ।

19/03/2025 03/04/2025 ਦੇਖੋ (2 MB)
ਪੁਰਾਲੇਖ