ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਜ਼ਿਲ੍ਹਾ ਅੰਮ੍ਰਿਤਸਰ ਦੀ ਹੱਦ ਅੰਦਰ ਡਰੋਨ, ਯੂ.ਏ.ਵੀ. (ਮਨੁੱਖ ਰਹਿਤ ਹਵਾਈ ਵਾਹਨ), ਆਰ.ਵੀ.ਪੀ. (ਰਿਮੋਟਲੀ ਪਾਇਲਟ ਵਾਹਨ), ਆਰ.ਸੀ.ਏ. (ਰਿਮੋਟ ਕੰਟਰੋਲਡ ਹਵਾਈ ਜਹਾਜ਼), ਪੈਰਾ ਗਲਾਈਡਰ ਸਮੇਤ ਮਾਈਕ੍ਰੋ ਲਾਈਟ ਹਵਾਈ ਜਹਾਜ਼ਾਂ ਦੀ ਉਡਾਣ ‘ਤੇ ਪਾਬੰਦੀ ਲਗਾਉਂਦਾ ਹੈ।
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਜ਼ਿਲ੍ਹਾ ਅੰਮ੍ਰਿਤਸਰ ਦੀ ਹੱਦ ਅੰਦਰ ਡਰੋਨ, ਯੂ.ਏ.ਵੀ. (ਮਨੁੱਖ ਰਹਿਤ ਹਵਾਈ ਵਾਹਨ), ਆਰ.ਵੀ.ਪੀ. (ਰਿਮੋਟਲੀ ਪਾਇਲਟ ਵਾਹਨ), ਆਰ.ਸੀ.ਏ. (ਰਿਮੋਟ ਕੰਟਰੋਲਡ ਹਵਾਈ ਜਹਾਜ਼), ਪੈਰਾ ਗਲਾਈਡਰ ਸਮੇਤ ਮਾਈਕ੍ਰੋ ਲਾਈਟ ਹਵਾਈ ਜਹਾਜ਼ਾਂ ਦੀ ਉਡਾਣ ‘ਤੇ ਪਾਬੰਦੀ ਲਗਾਉਂਦਾ ਹੈ। | ਅੰਮ੍ਰਿਤਸਰ ਦਿਹਾਤੀ ਦੀ ਸੀਮਾ ਦੇ ਅੰਦਰ ਬਿਨਾਂ ਕਿਸੇ ਪੂਰਵ ਆਗਿਆ ਦੇ ਡਰੋਨ, ਯੂ.ਏ.ਵੀ. (ਮਨੁੱਖ ਰਹਿਤ ਹਵਾਈ ਵਾਹਨ), ਆਰ.ਵੀ.ਪੀ. (ਰਿਮੋਟਲੀ ਪਾਇਲਟ ਵਾਹਨ), ਆਰ.ਸੀ.ਏ. (ਰਿਮੋਟ ਕੰਟਰੋਲਡ ਹਵਾਈ ਜਹਾਜ਼), ਪੈਰਾ ਗਲਾਈਡਰ ਸਮੇਤ ਮਾਈਕ੍ਰੋ ਲਾਈਟ ਹਵਾਈ ਜਹਾਜ਼ਾਂ ਨੂੰ ਉਡਾਉਣ ‘ਤੇ ਪਾਬੰਦੀ ਲਗਾਉਂਦੇ ਹਨ। |
12/01/2026 | 20/01/2026 | ਦੇਖੋ (155 KB) |