ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ ਲਈ ਨਿਰੋਲ ਠੇਕੇ ਤੇ ਆਧਾਰਿਤ ਸਟਾਫ ਦੀ ਭਰਤੀ ਲਈ ਇਸ਼ਤਿਹਾਰ
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ ਲਈ ਨਿਰੋਲ ਠੇਕੇ ਤੇ ਆਧਾਰਿਤ ਸਟਾਫ ਦੀ ਭਰਤੀ ਲਈ ਇਸ਼ਤਿਹਾਰ | ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ (ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ) ਦੀਆਂ ਹੇਠ ਲਿਖੀਆਂ ਅਸਾਮੀਆਂ ਲਈ ਓਹਨਾਂ ਦੇ ਸਾਹਮਣੇ ਦਰਸਾਈ ਤਨਖਾਹ, ਉਮਰ ਅਤੇ ਵਿਦਿਅਕ ਯੋਗਤਾ ਦੇ ਆਧਾਰ ਤੇ ਨਿਰੋਲ ਠੇਕੇ ਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।
|
05/12/2019 | 06/01/2020 | ਦੇਖੋ (4 MB) |