ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਦੁਆਰਾ ਐੱਸਐੱਮਈਐੱਲਈ “ਆਜੀਵਿਕਾ ਅਤੇ ਉੱਦਮ ਲਈ ਹਾਸ਼ੀਏ ‘ਤੇ ਪਏ ਵਿਅਕਤੀਆਂ ਲਈ ਸਹਾਇਤਾ”(ਭਿਖਾਰੀ ਪੁਨਰਵਾਸ ਪ੍ਰੋਜੈਕਟ) ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ NGO ਦੀ ਚੋਣ ਸੰਬੰਧੀ ਜਨਤਕ ਨੋਟਿਸ ਜਾਰੀ ਕੀਤਾ ਗਿਆ।
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਦੁਆਰਾ ਐੱਸਐੱਮਈਐੱਲਈ “ਆਜੀਵਿਕਾ ਅਤੇ ਉੱਦਮ ਲਈ ਹਾਸ਼ੀਏ ‘ਤੇ ਪਏ ਵਿਅਕਤੀਆਂ ਲਈ ਸਹਾਇਤਾ”(ਭਿਖਾਰੀ ਪੁਨਰਵਾਸ ਪ੍ਰੋਜੈਕਟ) ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ NGO ਦੀ ਚੋਣ ਸੰਬੰਧੀ ਜਨਤਕ ਨੋਟਿਸ ਜਾਰੀ ਕੀਤਾ ਗਿਆ। | ਸੋਧੀ ਹੋਈ ਯੋਜਨਾ ਦਿਸ਼ਾ-ਨਿਰਦੇਸ਼ਾਂ ਦੇ ਭਾਗ 2 ਦੇ ਤਹਿਤ ਭੀਖ ਮੰਗਣ ਦੇ ਕੰਮ ਵਿੱਚ ਲੱਗੇ ਵਿਅਕਤੀ ਦੇ ਪੁਨਰਵਾਸ ਲਈ ਐੱਸਐੱਮਈਐੱਲਈ ਉਪ-ਯੋਜਨਾ ਦੇ ਵੇਰਵੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ https://grants-msje.gov.in ‘ਤੇ ਉਪਲਬਧ ਹਨ। ਕਮਰਾ ਨੰਬਰ 143,147, ਨਵਾਂ ਡੀ ਏ ਸੀ, ਵਧੀਕ ਡਿਪਟੀ ਕਮਿਸ਼ਨਰ (ਯੂ ਡੀ) ਅੰਮ੍ਰਿਤਸਰ ਵਿੱਚ ਅਰਜ਼ੀ ਫਾਰਮ ਜਮ੍ਹਾਂ ਕਰੋ। |
19/11/2025 | 08/12/2025 | ਦੇਖੋ (811 KB) Application Form (446 KB) |