ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਅੰਮ੍ਰਿਤਸਰ ਅਧੀਨ ਤਹਿਸੀਲ/ਸਬ-ਤਹਿਸੀਲ ਪੱਧਰ ‘ਤੇ 621 ਪਿੰਡਾਂ ਦੇ ਡਿਜੀਟਲ ਫਸਲ ਸਰਵੇਖਣ ਕਰਨ ਲਈ ਪ੍ਰਾਈਵੇਟ ਸਰਵੇਖਣਕਾਰਾਂ ਨੂੰ ਨਿਯੁਕਤ ਕਰਨ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਅੰਮ੍ਰਿਤਸਰ ਅਧੀਨ ਤਹਿਸੀਲ/ਸਬ-ਤਹਿਸੀਲ ਪੱਧਰ ‘ਤੇ 621 ਪਿੰਡਾਂ ਦੇ ਡਿਜੀਟਲ ਫਸਲ ਸਰਵੇਖਣ ਕਰਨ ਲਈ ਪ੍ਰਾਈਵੇਟ ਸਰਵੇਖਣਕਾਰਾਂ ਨੂੰ ਨਿਯੁਕਤ ਕਰਨ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। | ਉਮੀਦਵਾਰਾਂ ਪਾਸੋਂ ਮਿਤੀ 23.07.2025 ਨੂੰ ਸ਼ਾਮ 03.00 ਵਜੇ ਤੱਕ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਕਮਰਾ ਨੰ. 126, ਫਸਟ ਫਲੋਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ |
20/07/2025 | 23/07/2025 | ਦੇਖੋ (505 KB) Application Form (451 KB) |