ਜਿਲ੍ਹਾ ਅੰਮ੍ਰਿਤਸਰ ਵਿਖੇ ਮਿਤੀ 30-07-2025 ਤੋਂ 28-08-2025 ਤੱਕ ਲਗੱਣ ਜਾ ਰਹੇ 15 ਆਯੁਸ਼ ਕੈਂਪਾਂ ਦੀ ਸੂਚਨਾ।
30/07/2025 - 28/08/2025
ਆਯੁਰਵੇਦਿਕ ਵਿਭਾਗ ਜਿਲ੍ਹਾ ਅੰਮ੍ਰਿਤਸਰ ਵੱਲੋਂ ਜਿਲ੍ਹਾ ਅੰਮ੍ਰਿਤਸਰ ਵਿਖੇ 15 ਆਯੁਸ਼ ਕੈਂਪਾਂ (ਮੈਡੀਕਲ) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਵੇਰਵੇ ਸਬੰਧੀ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ।