ਅਟਾਰੀ ਵਿਖੇ ਬੀਟਿੰਗ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਰਜਿਸਟਰ ਕਰਨ ਅਤੇ ਸੀਟਾਂ ਬੁੱਕ ਕਰਨ ਲਈ ਵੈੱਬਸਾਈਟ
01/01/2023 - 31/12/2025
ਬੀਟਿੰਗ ਰੀਟਰੀਟ ਸਮਾਰੋਹ ਦੇਖਣ ਲਈ ਜੇ.ਸੀ.ਪੀ. ਅਟਾਰੀ ਆਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਇੱਕ ਵੈਬਸਾਈਟ ਬਣਾਈ ਗਈ ਹੈ। ਇਸ ਵੈੱਬਸਾਈਟ ਰਾਹੀਂ ਉਹ ਪਹੁੰਚਣ ਤੋਂ ਪਹਿਲਾਂ ਰਜਿਸਟਰ ਕਰ ਸਕਦੇ ਹਨ ਅਤੇ ਆਪਣੀਆਂ ਸੀਟਾਂ ਬੁੱਕ ਕਰ ਸਕਦੇ ਹਨ।
ਵੈੱਬਸਾਈਟ ਦਾ URL attari.bsf.gov.in ਹੈ।