ਬੰਦ ਕਰੋ

ਈ ਸੀ ਵਲੋਂ ਸਮਰੀ ਰਵੀਜ਼ਨ-2019 ਅਤੇ ਚੋਣਾਂ ਸੰਬੰਧੀ ਰਿਵੀਊ ਮੀਟਿੰਗ

29/09/2018 - 31/12/2018
ਅੰਮ੍ਰਿਤਸਰ

ਮਾਣਯੋਗ ਈਸੀ ਸ਼੍ਰੀ ਅਨਿਲ ਅਰੋੜਾ, ਮੁੱਖ ਚੋਣ ਅਧਿਕਾਰੀ ਪੰਜਾਬ ਸਿਰਾ ਕਰੁਣਾ ਰਾਜੂ ਨੇ 29/09/2018 ਨੂੰ ਜਲੰਧਰ ਡਿਵੀਜ਼ਨ (ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ , ਹੁਸ਼ਿਆਰਪੁਰ ਅਤੇ ਜਲੰਧਰ) ਦੇ ਡਿਪਟੀ ਕਮਿਸ਼ਨਰਾਂ ਨਾਲ ਸਮਰੀ ਰਵੀਜ਼ਨ -2019 ਅਤੇ ਚੋਣਾਂ ਦੀ ਤਿਆਰੀ ਸੰਬੰਧੀ ਰਿਵੀਊ ਮੀਟਿੰਗ ਕੀਤੀ ਅਤੇ ਈਵੀਐਮ ਜਾਗਰੂਕਤਾ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।