ਭਾਰਤੀ ਲੋਕਤੰਤਰੀ ਵਿਵਸਥਾ ਨੂੰ ਆਮ ਆਦਮੀ ਸਬੰਧੀ ਹੇਠਲੇ ਪੱਧਰ ਤੱਕ ਮਜ਼ਬੂਤ ਬਣਾਉਣ , ਪ੍ਰਬੰਧਕੀ ਵਿਵਸਥਾ ਨੂੰ ਪਾਰਦਰਸ਼ੀ , ਜਵਾਬਦੇਹ, ਭ੍ਰਿਸ਼ਟਾਚਾਰ ਰਹਿਤ , ਗਤੀਸ਼ੀਲ, ਪਰਭਾਵਕਾਰੀ , ਨਿਪੁੰਨ ਅਤੇ ਜਨਤਕ ਸ਼ਮੂਲੀਅਤ ਨਾਲ ਲੈਸ ਕਰਨ ਦੇ ਮੰਤਵ ਨਾਲ ਭਾਰਤ ਸਰਕਾਰ ਨੇ ਵਿਧੀਵਤ ਤੌਰ ਤੇ ਸੂਚਨਾ ਅਧਿਕਾਰ ਐਕਟ 2005 ਬਣਾਇਆ । ਵਧੇਰੇ ਜਾਣਕਾਰੀ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
ਮੈਨੂਅਲ-ਡਿਪਟੀ ਕਮਿਸ਼ਨਰ ਦਫ਼ਤਰ, ਅੰਮ੍ਰਿਤਸਰ
ਜ਼ਿਲ੍ਹਾ ਪੱਧਰ ‘ਤੇ ਆਰ.ਟੀ.ਆਈ
ਅਥਾਰਟੀ |
ਦਫ਼ਤਰ |
ਅਹੁਦਾ |
ਨਾਮ |
ਸੰਪਰਕ ਨੰ. |
ਈ – ਮੇਲ |
ਪਹਿਲੀ ਅਪੀਲ ਅਥਾਰਟੀ | ਡੀ.ਸੀ ਦਫਤਰ | ਵਧੀਕ ਡਿਪਟੀ ਕਮਿਸ਼ਨਰ (ਜ) | ਸ਼੍ਰੀਮਤੀ. ਜੋਤੀ ਬਾਲਾ, ਪੀ.ਸੀ.ਐਸ | 0183-2821039 | adegasr1@gmail.com |
ਲੋਕ ਸੂਚਨਾ ਅਧਿਕਾਰੀ (ਪੀ.ਆਈ.ਓ.) | ਡੀ.ਸੀ ਦਫਤਰ | ਡੀ.ਆਰ.ਓ ਅੰਮ੍ਰਿਤਸਰ | ਸ਼੍ਰੀ.ਨਵਕੀਰਤ ਸਿੰਘ ਰੰਧਾਵਾ |
9465007007 0183-229125 |
droamritsar01@gmail.com |
ਸਹਾਇਕ ਲੋਕ ਸੂਚਨਾ ਅਧਿਕਾਰੀ (ਏ.ਪੀ.ਆਈ.ਓ.) |
ਡੀ.ਸੀ ਦਫਤਰ |
ਸੁਪਰਡੈਂਟ ਗ੍ਰੇਡ-2(ਆਰ) | ਸ਼੍ਰੀ. ਹਰਪਾਲ ਸਿੰਘ | 9914362062 | harpal.singh4@punjab.gov.in |
ਸੁਪਰਡੈਂਟ ਗ੍ਰੇਡ-2(ਜੀ) | ਸ਼੍ਰੀ. ਹਰਪਾਲ ਸਿੰਘ | 9914362062 | harpal.singh4@punjab.gov.in |