ਸੈਲਾਨੀਆਂ ਲਈ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਧ ਪਸੰਦੀਦਾ ਯਾਤਰੀ ਸਥਾਨ ਹੈ। ਆਰਾਮਦਾਇਕ ਅਤੇ ਸੁਵਿਧਾਜਨਕ ਰਹਿਣ ਲਈ ਆਮ ਤੋਂ ਲੈ ਕੇ ਸ਼ਾਨਦਾਰ ਪੰਜ ਸਿਤਾਰਾ ਹੋਟਲ ਤੱਕ ਬਹੁਤ ਸਾਰੇ ਵਿਕਲਪ ਹਨ। ਬਹੁਤ ਸਾਰੀਆਂ ਸਰਾਵਾਂ ਗੋਲਡਨ ਟੈਂਪਲ ਕੰਪਲੈਕਸ ਵਿਚ ਉਪਲਬਧ ਹਨ। ਕੁਝ ਆਨਲਾਈਨ ਬੁਕਿੰਗ ਲਈ ਵੀ ਉਪਲਬਧ ਹਨ । ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ: