ਬੰਦ ਕਰੋ

ਐਨ.ਜੀ.ਡੀ.ਆਰ.ਐਸ.

ਐਨ.ਜੀ.ਡੀ.ਆਰ.ਐਸ -ਨੈਸ਼ਨਲ ਜੈਨਰਿਕ ਦਸਤਾਵੇਜ਼ ਰਜਿਸਟਰੇਸ਼ਨ ਪ੍ਰਣਾਲੀ ਖਾਸ ਕਰਕੇ ਉਪ ਰਜਿਸਟਰਾਰਾਂ, ਨਾਗਰਿਕਾਂ ਅਤੇ ਰਜਿਸਟ੍ਰੇਸ਼ਨ ਵਿਭਾਗ ਦੇ ਸ਼ਿਖਰ ਉਪਭੋਗਤਾਵਾਂ ਲਈ ਤਿਆਰ ਕੀਤੀ ਗਈ ਹੈ ਅਤੇ ਦਸਤਾਵੇਜ਼ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਪੂਰੇ ਵਰਕਫਲੋ ਨੂੰ ਕਵਰ ਕਰਦੀ ਹੈ. ਇਹ ਓਪਨ ਸੋਰਸ ਟੈਕਨੋਲਾਜੀਜ਼ ਦੀ ਵਰਤੋਂ ਕਰਦੇ ਹੋਏ ਭੌਂ ਸੰਸਾਧਨ ਵਿਭਾਗ (ਡੀਓ.ਐਲ.ਆਰ) ਦੁਆਰਾ ਦਿੱਤੇ ਹੁਕਮਾਂ ਦੇ ਅਨੁਸਾਰ ਵੈਬ-ਯੋਗ ਆਮ ਅਤੇ ਸੰਰਚਨਾਯੋਗ ਦਸਤਾਵੇਜ਼ ਰਜਿਸਟਰੇਸ਼ਨ ਐਪਲੀਕੇਸ਼ਨ ਹੈ।

ਵਧੇਰੇ ਜਾਣਕਾਰੀ ਲਈ:https://igrpunjab.gov.in/