• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਹੋਰ ਨਵਾਂ ਕੀ

ਕੋਈ ਚਿੱਤਰ ਨਹੀਂ

ਇੰਡੀਅਨ ਰੈੱਡ ਕਰਾਸ ਸੁਸਾਇਟੀ, ਅੰਮ੍ਰਿਤਸਰ ਲਈ ਓਲਡ ਏਜ ਹੋਮ (ਔਰਤਾਂ) ਲਈ ਸਟਾਫ ਦੀ ਭਰਤੀ।

ਪ੍ਰਕਾਸ਼ਨਾਂ ਦੀ ਮਿਤੀ: 18/05/2023

ਓਲਡ ਏਜ ਹੋਮ (ਔਰਤਾਂ) ਲਈ ਇੱਕ ਸਾਲ ਦੇ ਠੇਕੇ ਦੇ ਆਧਾਰ ‘ਤੇ ਸਟਾਫ ਦੀ ਭਰਤੀ। ਕਿਰਪਾ ਕਰਕੇ ਵਿਸਤ੍ਰਿਤ ਇਸ਼ਤਿਹਾਰ ਦੇਖੋ।

ਹੋਰ
ਕੋਈ ਚਿੱਤਰ ਨਹੀਂ

ਸਾਲ 2023-24 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਪਹਿਲੀ ਮੰਜ਼ਿਲ ਵਿਖੇ ਕੰਟੀਨ ਦੇ ਠੇਕੇ ਦੀ ਨਿਲਾਮੀ ਸਬੰਧੀ ਇਸ਼ਤਿਹਾਰ

ਪ੍ਰਕਾਸ਼ਨਾਂ ਦੀ ਮਿਤੀ: 08/05/2023

ਬੋਲੀ ਜਮ੍ਹਾਂ ਕਰਵਾਉਣ ਦੀ ਖੁੱਲਣ ਦੀ ਮਿਤੀ – 11-05-2023 ਬੋਲੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ – 12-05-2023 ਟੈਂਡਰ ਦੀ ਬੋਲੀ ਦੀ ਮਿਤੀ – 16-05-2023 (ਸਵੇਰੇ 11:00 ਵਜੇ ਵਧੀਕ ਡਿਪਟੀ ਕਮਿਸ਼ਨਰ (ਜੀ) ਦੇ ਦਫ਼ਤਰ ਵਿਖੇ)

ਹੋਰ
ਕੋਈ ਚਿੱਤਰ ਨਹੀਂ

ਇੰਡੀਅਨ ਰੈੱਡ ਕਰਾਸ ਸੋਸਾਇਟੀ, ਅੰਮ੍ਰਿਤਸਰ ਵਿੱਚ ਠੇਕੇ ਦੇ ਆਧਾਰ ‘ਤੇ ਫਸਟ ਏਡ ਟ੍ਰੇਨਰ ਦੇ ਇੱਕ ਅਹੁਦੇ ਲਈ ਭਰਤੀ ਸੰਬੰਧੀ

ਪ੍ਰਕਾਸ਼ਨਾਂ ਦੀ ਮਿਤੀ: 05/05/2023

ਵਾਕ ਇਨ ਇੰਟਰਵਿਊ ਦਾ ਸੰਚਾਲਨ 10-05-2023 ਨੂੰ ਸਵੇਰੇ 11:00 ਵਜੇ ਰੈੱਡ ਕਰਾਸ ਭਵਨ, ਗਰੀਨ ਐਵੇਨਿਊ, ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ।

ਹੋਰ