ਬੰਦ ਕਰੋ

ਹੋਰ ਨਵਾਂ ਕੀ

29-03-2024 ਤੋਂ 31-03-2024 ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਅਤੇ ਉਪ ਖ਼ਜ਼ਾਨਾ ਦਫ਼ਤਰ ਖੋਲ੍ਹਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਦੇ ਹੁਕਮ ਅਤੇ ਸਰਕਾਰੀ ਦਫ਼ਤਰਾਂ ਨਾਲ ਕੰਮ ਕਰਨ ਵਾਲੇ ਬੈਂਕ ਵੀ ਖੁੱਲ੍ਹੇ ਰਹਿਣਗੇ।

ਪ੍ਰਕਾਸ਼ਨਾਂ ਦੀ ਮਿਤੀ: 30/03/2024

29 ਅਤੇ 30 ਮਾਰਚ 2024 ਲਈ ਸਮਾਂ – ਸਵੇਰੇ 09:00 ਵਜੇ – ਸ਼ਾਮ 05:00 ਵਜੇ (ਸਾਰੇ ਲਈ) 31-03-2024 ਲਈ ਸਮਾਂ – ਸਵੇਰੇ 09:00 ਵਜੇ – ਅੱਧੀ ਰਾਤ 12:00 ਵਜੇ (ਖਜ਼ਾਨਾ ਦਫਤਰਾਂ ਲਈ) 31-03-2024 ਲਈ ਸਮਾਂ – ਸਵੇਰੇ 10:00 ਵਜੇ – ਅੱਧੀ ਰਾਤ 12:00 ਵਜੇ (ਬੈਂਕਾਂ ਲਈ)

ਹੋਰ

ਆਗਾਮੀ ਲੋਕ ਸਭਾ ਚੋਣਾਂ 2024 ਦੌਰਾਨ ਵੀਡੀਓਗ੍ਰਾਫੀ ਦੀ ਅਲਾਟਮੈਂਟ ਲਈ ਸੀਲਬੰਦ ਕੁਟੇਸ਼ਨ ਬਾਰੇ ਨੋਟਿਸ

ਪ੍ਰਕਾਸ਼ਨਾਂ ਦੀ ਮਿਤੀ: 30/03/2024

ਜਮ੍ਹਾਂ ਕਰਵਾਉਣ ਦੀ ਅੰਤਮ ਮਿਤੀ – 10-04-2024 ਸ਼ਾਮ 05:00 ਵਜੇ ਤੱਕ ਜ਼ਿਲ੍ਹਾ ਚੋਣ ਦਫ਼ਤਰ ਵਿਖੇ

ਹੋਰ

ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਵੱਲੋਂ ਅੰਤਰਰਾਸ਼ਟਰੀ ਸਰਹੱਦੀ ਸੁਰੱਖਿਆ ਵਾੜ ਦੇ ਅੰਦਰ ਜਾਂ ਉਸ ਦੇ ਨੇੜੇ ਗੰਨੇ ਅਤੇ ਹੋਰ ਉੱਚੀਆਂ ਫਸਲਾਂ ਦੀ ਬਿਜਾਈ ਨਾ ਕਰਨ ਅਤੇ 1 ਕਿਲੋਮੀਟਰ ਦੇ ਖੇਤਰ ਦੇ ਅੰਦਰ ਉੱਚੀ ਉੱਚੀ ਬਿਲਡਿੰਗ ਨਾ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।

ਪ੍ਰਕਾਸ਼ਨਾਂ ਦੀ ਮਿਤੀ: 21/03/2024

ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਵੱਲੋਂ ਅੰਤਰਰਾਸ਼ਟਰੀ ਸਰਹੱਦੀ ਸੁਰੱਖਿਆ ਵਾੜ ਦੇ ਅੰਦਰ ਜਾਂ ਉਸ ਦੇ ਨੇੜੇ ਗੰਨੇ ਅਤੇ ਹੋਰ ਉੱਚੀਆਂ ਫਸਲਾਂ ਦੀ ਬਿਜਾਈ ਨਾ ਕਰਨ ਅਤੇ 1 ਕਿਲੋਮੀਟਰ ਦੇ ਖੇਤਰ ਦੇ ਅੰਦਰ ਉੱਚੀ ਉੱਚੀ ਬਿਲਡਿੰਗ ਨਾ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।

ਹੋਰ

ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ

ਪ੍ਰਕਾਸ਼ਨਾਂ ਦੀ ਮਿਤੀ: 18/03/2024

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ 19-03-2024 ਤੱਕ ਸ਼ਾਮ 5 ਵਜੇ ਤੋਂ ਪਹਿਲਾਂ ਸਥਾਨਕ ਪੁਲਿਸ ਸਟੇਸ਼ਨ ਜਾਂ ਲਾਇਸੰਸਸ਼ੁਦਾ ਡੀਲਰਾਂ ਨੂੰ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਆਦੇਸ਼।

ਹੋਰ

ਸਾਲ 2024-25 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵੱਲੋਂ ਪਾਰਕਿੰਗ, ਸਨੈਕਸ ਬਾਰ, ਕੰਟੀਨ ਲਈ ਟੈਂਡਰ ਅਤੇ ਤਹਿਸੀਲ ਕੰਪਲੈਕਸ ਵਿੱਚ ਚਾਹ ਸੋਡਾ, ਜੂਸ ਬਾਰ ਲਈ ਟੈਂਡਰ ਜਾਰੀ ਕੀਤੇ ਗਏ ਹਨ।

ਪ੍ਰਕਾਸ਼ਨਾਂ ਦੀ ਮਿਤੀ: 29/02/2024

ਟੈਂਡਰ ਖੋਲ੍ਹਣ ਦੀ ਮਿਤੀ – 28-02-2024 ਟੈਂਡਰ ਦੀ ਸਮਾਪਤੀ ਮਿਤੀ – 06-03-2024 ਸ਼ਾਮ 04:00 ਵਜੇ ਤੱਕ ਟੈਂਡਰ ਜਮ੍ਹਾਂ ਕਰਵਾਉਣ ਦੀ ਮਿਤੀ- 07-03-2024 ਦੁਪਹਿਰ 12:00 ਵਜੇ ਟੈਂਡਰ ਸਹਾਇਕ ਕਮਿਸ਼ਨਰ ਜਨਰਲ ਦਫ਼ਤਰ, ਨਜਰਾਤ ਸ਼ਾਖਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਜਮ੍ਹਾਂ ਕਰਵਾਏ ਜਾਣ।

ਹੋਰ

ਸਾਲ 2024-25 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਦੇ ਰਿਕਾਰਡ ਰੂਮ ਲਈ ਰੈਕ ਖਰੀਦਣ ਲਈ ਟੈਂਡਰ

ਪ੍ਰਕਾਸ਼ਨਾਂ ਦੀ ਮਿਤੀ: 29/02/2024

ਟੈਂਡਰ ਖੋਲ੍ਹਣ ਦੀ ਮਿਤੀ – 28-02-2024 ਟੈਂਡਰ ਦੀ ਸਮਾਪਤੀ ਮਿਤੀ – 11-03-2024 ਸੀਲਬੰਦ ਟੈਂਡਰ ਜ਼ਿਲ੍ਹਾ ਮਾਲ ਅਫ਼ਸਰ ਅੰਮ੍ਰਿਤਸਰ ਦੇ ਦਫ਼ਤਰ ਸਦਰ ਕਾਨੂੰਗੋ ਵਿਖੇ ਜਮ੍ਹਾਂ ਕਰਵਾਏ ਜਾਣ।

ਹੋਰ