• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਹੋਰ ਨਵਾਂ ਕੀ

ਕੋਈ ਚਿੱਤਰ ਨਹੀਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ, ਵੋਟ ਬਣਾਉਣ ਲਈ ਫਾਰਮ-1 (ਕੇਸਾਧਾਰੀ ਸਿੱਖ ਲਈ )

ਪ੍ਰਕਾਸ਼ਨਾਂ ਦੀ ਮਿਤੀ: 05/10/2023

ਵੋਟਾਂ ਲਈ ਰਜਿਸਟ੍ਰੇਸ਼ਨ – 21 ਅਕਤੂਬਰ 2023 ਤੋਂ 15 ਨਵੰਬਰ 2023 ਤੱਕ। ਵੇਰਵਿਆਂ ਦੀ ਜਾਣਕਾਰੀ ਲਈ ਵੇਖੋ ‘ਤੇ ਕਲਿੱਕ ਕਰੋ

ਹੋਰ
ਕੋਈ ਚਿੱਤਰ ਨਹੀਂ

ਸਾਲ 2023-24 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਗਰਾਊਂਡ ਫਲੋਰ ਵਿਖੇ ਕੰਟੀਨ ਦੇ ਠੇਕੇ ਦੀ ਨਿਲਾਮੀ ਸਬੰਧੀ ਇਸ਼ਤਿਹਾਰ।

ਪ੍ਰਕਾਸ਼ਨਾਂ ਦੀ ਮਿਤੀ: 21/09/2023

ਟੈਂਡਰ ਖੋਲ੍ਹਣ ਦੀ ਮਿਤੀ – 21-09-2023 ਟੈਂਡਰ ਦੀ ਆਖਰੀ ਮਿਤੀ – 28-09-2023 ਬੋਲੀ ਦੀ ਸ਼ੁਰੂਆਤ – 29-09-2023 ਨੂੰ ਸਵੇਰੇ 11:00 ਵਜੇ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦਫ਼ਤਰ ਵਿਖੇ।

ਹੋਰ
ਕੋਈ ਚਿੱਤਰ ਨਹੀਂ

ਡੀ.ਐਮ ਅੰਮ੍ਰਿਤਸਰ ਵੱਲੋਂ ਝੋਨੇ/ਬਾਸਮਤੀ ਦੀ ਪਰਾਲੀ ਸਾੜਨ ‘ਤੇ ਮੁਕੰਮਲ ਪਾਬੰਦੀ ਸਬੰਧੀ ਹੁਕਮ (ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ)

ਪ੍ਰਕਾਸ਼ਨਾਂ ਦੀ ਮਿਤੀ: 21/09/2023

ਡੀ.ਐਮ ਅੰਮ੍ਰਿਤਸਰ ਵੱਲੋਂ ਕੰਬਾਈਨ ਮਸ਼ੀਨ ਨਾਲ ਝੋਨੇ ਦੀ ਕਟਾਈ ਅਤੇ ਝੋਨੇ/ਬਾਸਮਤੀ ਦੀ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਸਬੰਧੀ ਦੇ ਹੁਕਮ।

ਹੋਰ
ਕੋਈ ਚਿੱਤਰ ਨਹੀਂ

ਡੀ.ਐਮ ਅੰਮ੍ਰਿਤਸਰ ਵੱਲੋਂ ਝੋਨੇ/ਬਾਸਮਤੀ ਦੀ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਦੇ ਹੁਕਮ।

ਪ੍ਰਕਾਸ਼ਨਾਂ ਦੀ ਮਿਤੀ: 21/09/2023

ਕੰਬਾਈਨ ਮਸ਼ੀਨ ਨਾਲ ਝੋਨੇ ਦੀ ਕਟਾਈ ਅਤੇ ਝੋਨੇ/ਬਾਸਮਤੀ ਦੀ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਸਬੰਧੀ ਡੀ.ਐਮ ਅੰਮ੍ਰਿਤਸਰ ਦੇ ਹੁਕਮ।

ਹੋਰ
ਕੋਈ ਚਿੱਤਰ ਨਹੀਂ

ਡੀ.ਐਮ.ਅੰਮ੍ਰਿਤਸਰ ਦੇ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਲਗਾਉਣ ਦੇ ਆਦੇਸ਼

ਪ੍ਰਕਾਸ਼ਨਾਂ ਦੀ ਮਿਤੀ: 19/09/2023

ਡੀ.ਐਮ.ਅੰਮ੍ਰਿਤਸਰ ਦੇ ਕੰਬਾਈਨ ਮਸ਼ੀਨ ਨਾਲ ਕਣਕ ਦੀ ਵਾਢੀ ਅਤੇ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਲਗਾਉਣ ਦੇ ਆਦੇਸ਼

ਹੋਰ
ਕੋਈ ਚਿੱਤਰ ਨਹੀਂ

13.09.2023 ਨੂੰ ਅੰਮ੍ਰਿਤਸਰ ਵਿਖੇ ਹੋਣ ਵਾਲੇ ਸਮਾਗਮ ਲਈ ਵਾਟਰਪ੍ਰੂਫ ਹੈਂਗਰ ਟਾਈਪ ਪੰਡਾਲ ਸਟੇਜ ਅਤੇ ਇਸ ਨਾਲ ਸਬੰਧਤ ਹੋਰ ਸਾਰੇ ਕਾਰਜਾਂ ਦੀ ਤਿਆਰੀ ਦੇ ਕੰਮ ਲਈ ਟੈਂਡਰ

ਪ੍ਰਕਾਸ਼ਨਾਂ ਦੀ ਮਿਤੀ: 04/09/2023

ਟੈਂਡਰ ਖੁੱਲਣ ਦੀ ਮਿਤੀ – 05.09.2023 ਸਵੇਰੇ 09:00 ਵਜੇ ਤੋਂ ਟੈਂਡਰ ਜਮ੍ਹਾਂ ਕਰਨ ਦੀ ਮਿਤੀ – 07.09.2023 ਦੁਪਹਿਰ 02:00 ਵਜੇ ਤੋਂ ਪਹਿਲਾਂ ਕਾਰਜਕਾਰੀ ਇੰਜੀਨੀਅਰ, ਸੂਬਾਈ ਡਵੀਜ਼ਨ, ਪੀਡਬਲਯੂਡੀ ਬੀ ਐਂਡ ਆਰ ਬ੍ਰਾਂਚ ਦੇ ਦਫ਼ਤਰ ਵਿਖੇ

ਹੋਰ