ਟੈਂਡਰ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਅੰਮ੍ਰਿਤਸਰ ਜ਼ਿਲ੍ਹੇ ਵਿੱਚ 05 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ। | ਬੋਲੀ ਜਮ੍ਹਾਂ ਕਰਵਾਉਣ ਦੀ ਖੁੱਲ੍ਹਣ ਦੀ ਮਿਤੀ – 27.02.2025 ਸਵੇਰੇ 09:00 ਵਜੇ |
27/02/2025 | 13/03/2025 | ਦੇਖੋ (1 MB) |
ਸਰਸ ਮੇਲਾ 2025 ਲਈ ਖੁੱਲੀ ਨਿਲਾਮੀ ਵਿੱਚ ਪਾਰਕਿੰਗ ਦੀ ਵਿਵਸਥਾ ਦੀਆਂ ਸ਼ਰਤਾਂ | ਟੈਂਡਰ ਖੋਲ੍ਹਣਾ – 07 ਮਾਰਚ 2025 ਸਵੇਰੇ 10:30 ਵਜੇ |
05/03/2025 | 07/03/2025 | ਦੇਖੋ (823 KB) |
ਸਰਸ ਮੇਲਾ 2025 ਲਈ ਖੁੱਲੀ ਨਿਲਾਮੀ ਵਿੱਚ ਫੂਡ ਕੋਰਟ ਦੇ ਪ੍ਰਬੰਧ ਦੀਆਂ ਸ਼ਰਤਾਂ | ਟੈਂਡਰ ਖੋਲ੍ਹਣਾ – 07 ਮਾਰਚ 2025 ਸਵੇਰੇ 11:30 ਵਜੇ |
05/03/2025 | 07/03/2025 | ਦੇਖੋ (1 MB) |
ਸਰਸ ਮੇਲਾ 2025 ਲਈ ਖੁੱਲੀ ਨਿਲਾਮੀ ਵਿੱਚ ਦਾਖਲਾ ਟਿਕਟਾਂ ਦੇ ਪ੍ਰਬੰਧ ਦੀਆਂ ਸ਼ਰਤਾਂ | ਟੈਂਡਰ ਖੋਲ੍ਹਣਾ – 07 ਮਾਰਚ 2025 ਸਵੇਰੇ 11:00 ਵਜੇ |
05/03/2025 | 07/03/2025 | ਦੇਖੋ (1 MB) |
ਸਰਸ ਮੇਲਾ 2025 ਲਈ ਝੂਲੇ ਪ੍ਰਦਾਨ ਕਰਨ ਅਤੇ ਵਿਵਸਥਾ ਕਰਨ ਸੰਬੰਧੀ ਟੈਂਡਰ। | ਨਿਲਾਮੀ ਦੀ ਮਿਤੀ ਅਤੇ ਸਮਾਂ:- 03-03-2025 (ਸਵੇਰੇ 11:00 ਵਜੇ) ਨਿਲਾਮੀ ਦਾ ਸਥਾਨ :- ਜ਼ਿਲ੍ਹਾ ਪ੍ਰੀਸ਼ਦ ਹਾਲ, ਵਧੀਕ ਡਿਪਟੀ ਕਮਿਸ਼ਨਰ (ਆਰ. ਡੀ. ਅੰਮ੍ਰਿਤਸਰ) |
28/02/2025 | 03/03/2025 | ਦੇਖੋ (1 MB) |
ਸਾਲ 2024-25 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਮਿਲਕ ਬੂਥ ਅਤੇ ਸਨੈਕਸ ਬਾਰ/ਕੰਟੀਨ ਦੇ ਠੇਕੇ ਦੀ ਨਿਲਾਮੀ ਸਬੰਧੀ ਇਸ਼ਤਿਹਾਰ। | ਬੋਲੀ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ – 27-01-2025 ਬੋਲੀ ਦੀ ਸ਼ੁਰੂਆਤ – 28-01-2025 ਨੂੰ ਸਵੇਰੇ 11:00 ਵਜੇ ਦਫ਼ਤਰ ਸਹਾਇਕ ਕਮਿਸ਼ਨਰ (ਜਨਰਲ), ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ |
16/01/2025 | 28/01/2025 | ਦੇਖੋ (273 KB) |
ਸਾਲ 2024-25 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਦੇ ਮੁੱਖ ਗੇਟ ਵਿਖੇ ਮਿਲਕ ਬੂਥ ਦੇ ਠੇਕੇ ਦੀ ਨਿਲਾਮੀ ਸਬੰਧੀ ਇਸ਼ਤਿਹਾਰ। | ਬੋਲੀ ਜਮ੍ਹਾਂ ਕਰਵਾਉਣ ਦੀ ਸ਼ੁਰੂਆਤੀ ਮਿਤੀ – 27-11-2024 |
27/11/2024 | 28/11/2024 | ਦੇਖੋ (268 KB) |
ਇਨ-ਸੀਟੂ ਸੀ.ਆਰ.ਐਮ ਸਕੀਮ 2024-25 ਦੇ ਤਹਿਤ ਕੈਂਪੇਨ ਵੈਨ, ਵਾਲ ਪੇਂਟਿੰਗਾਂ ਅਤੇ ਪੈਂਫਲੇਟਾਂ ਰਾਹੀਂ ਕਿਸਾਨਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਸੀਲਬੰਦ ਛੋਟੀ ਮਿਆਦ ਦੇ ਟੈਂਡਰ ਦੀ ਮੰਗ। | ਬੋਲੀ ਖੁੱਲਣ ਦੀ ਮਿਤੀ:- 30-08-2024 ਬੋਲੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 09-09-2024 (ਦੁਪਹਿਰ 02:00 ਵਜੇ ਤੱਕ) |
27/08/2024 | 09/09/2024 | ਦੇਖੋ (978 KB) |
ਲੋਕ ਸਭਾ ਚੋਣਾਂ, 2024 ਦੇ ਸਬੰਧ ਵਿੱਚ ਵਹੀਲ ਚੇਅਰਜ ਖਰੀਦ ਲਈ ਇਸ਼ਤਿਹਾਰ ਦੇਣ ਬਾਰੇ। | ਬੋਲੀ ਖੁੱਲਣ ਦੀ ਮਿਤੀ:- 27-04-2024 ਬੋਲੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 10-05-2024 |
27/04/2024 | 10/05/2024 | ਦੇਖੋ (2 MB) |
ਆਗਾਮੀ ਲੋਕ ਸਭਾ ਚੋਣਾਂ 2024 ਦੌਰਾਨ ਵੀਡੀਓਗ੍ਰਾਫੀ ਦੀ ਅਲਾਟਮੈਂਟ ਲਈ ਸੀਲਬੰਦ ਕੁਟੇਸ਼ਨ ਬਾਰੇ ਨੋਟਿਸ | ਜਮ੍ਹਾਂ ਕਰਵਾਉਣ ਦੀ ਅੰਤਮ ਮਿਤੀ – 10-04-2024 ਸ਼ਾਮ 05:00 ਵਜੇ ਤੱਕ |
30/03/2024 | 10/04/2024 | ਦੇਖੋ (2 MB) |