ਟੈਂਡਰ
Filter Past ਟੈਂਡਰ
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਛੋਟੀ ਮਿਆਦ ਦੇ ਟੈਂਡਰ ਨੋਟਿਸ ਪੋਸ਼ਨ ਵੀ ਪੜਾਈ ਵੀ ਤਹਿਤ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦੇਣ ਲਈ ਰਿਫਰੈਸ਼ਮੈਂਟ (ਲੰਚ ਅਤੇ ਚਾਹ), ਲੋੜੀਦੀ ਸਟੇਸ਼ਨਰੀ ਅਤੇ 100 ਵਿਅਕਤੀਆਂ ਦੀ ਕਪੈਸਟੀ ਵਾਲਾ ਹਾਲ ਉਪਲਬਧ ਕਰਵਾਉਣ ਸਬੰਧੀ। | ਬੋਲੀ ਦੀ ਸਮਾਪਤੀ ਮਿਤੀ :- 12-01-2026 ਸ਼ਾਮ 05:00 ਵਜੇ ਤੱਕ |
31/12/2025 | 12/01/2026 | ਦੇਖੋ (700 KB) |
| ਰਾਸ਼ਟਰੀ ਖਾਣਯੋਗ ਤੇਲ ਬੀਜ ਮਿਸ਼ਨ (NMEO-OS) ਲਈ ਸਾਲਾਨਾ ਕਾਰਜ ਯੋਜਨਾ 2025-26 ਦੇ ਤਹਿਤ ਤੇਲ ਕੱਢਣ ਲਈ ਯੂਨਿਟ ਰੈਗੂਲੇਟਰੀ ਸਥਾਪਨਾ ਲਈ ਕਰਨ ਥੋੜ੍ਹੇ ਸਮੇਂ ਦਾ ਟੈਂਡਰ/ ਬਿਨੈ ਪੱਤਰ | ਬੋਲੀ ਜਮ੍ਹਾਂ ਕਰਨ ਦੀ ਆਖਰੀ ਮਿਤੀ – 02-01-2026 ਦੁਪਹਿਰ 02:00 ਵਜੇ ਤੱਕ। |
26/12/2025 | 02/01/2026 | ਦੇਖੋ (2 MB) Guidelines (3 MB) |
| ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ ਵਿਖੇ ਹਰੇ ਖੜੇ ਦਰੱਖਤਾਂ ਦੀ ਖੁੱਲੀ ਬੋਲੀ ਰਾਂਹੀ ਨਿਲਾਮੀ ਕੀਤੀ ਜਾਣੀ ਹੈ । | ਮਿਤੀ 02-12-2025 ਸਮਾਂ ਸਵੇਰੇ 11 ਵਜੇ ਸੰਸਥਾ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ, 24 ਮਜੀਠਾ ਰੋਡ, ਨਾਰੀ ਨਿਕੇਤਨ, ਅੰਮ੍ਰਿਤਸਰ ਵਿਖੇ ਨਿਲਾਮੀ ਕੀਤੀ ਜਾਣੀ ਹੈ । |
20/11/2025 | 02/12/2025 | ਦੇਖੋ (110 KB) |
| ਇਨ-ਸੀਟੂ ਐਸ ਆਰ ਐਮ ਸਕੀਮ 2025-26 ਅਧੀਨ ਕੰਪੇਨ ਵੈਨ, ਵਾਲ ਪੇਂਟਿੰਗ ਅਤੇ ਪੈਂਫਲੇਟ ਰਾਹੀਂ ਕਿਸਾਨਾਂ ਵਿੱਚ ਝੋਨੇ ਦੀ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਥੋੜ੍ਹੇ ਸਮੇਂ ਦੇ ਟੈਂਡਰ ਨੋਟਿਸ | ਬੋਲੀ ਜਮ੍ਹਾਂ ਕਰਨ ਦੀ ਆਖਰੀ ਮਿਤੀ – 28-07-2025 ਦੁਪਹਿਰ 02:00 ਵਜੇ ਤੱਕ। |
22/07/2025 | 28/07/2025 | ਦੇਖੋ (4 MB) |
| ਸਾਲ 2025-2026 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਵਿਖੇ ਪਾਰਕਿੰਗ ਲਈ ਟੈਂਡਰ ਨੋਟਿਸ । | ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 16 ਅਪ੍ਰੈਲ 2025 ਸ਼ਾਮ 04:00 ਵਜੇ ਤੱਕ। |
04/04/2025 | 16/04/2025 | ਦੇਖੋ (245 KB) |
| ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਲਈ ਵਾਹਨਾਂ ਦੀ ਕਿਰਾਏ ‘ਤੇ ਲੈਣ ਲਈ ਥੋੜ੍ਹੇ ਸਮੇਂ ਦਾ ਟੈਂਡਰ। | ਬੋਲੀ ਦੀ ਤਕਨੀਕੀ ਅਤੇ ਵਿੱਤੀ ਸ਼ੁਰੂਆਤ – 04.04.2025 ਸਵੇਰੇ 11:00 ਵਜੇ |
19/03/2025 | 03/04/2025 | ਦੇਖੋ (2 MB) |
| ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਦਫ਼ਤਰ ਅਜਨਾਲਾ, ਅੰਮ੍ਰਿਤਸਰ ਲਈ ਕੰਪਿਊਟਰ, ਕੰਪਿਊਟਰ ਸਟੇਸ਼ਨਰੀ ਆਦਿ ਸੰਬੰਧੀ ਸੀਲਬੰਦ ਕੁਟੇਸ਼ਨ ਲਈ ਸੱਦਾ। | ਸੀਲਬੰਦ ਕੋਟੇਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ:- 27 ਮਾਰਚ 2025, ਸਮਾਂ:- ਸ਼ਾਮ 05:00 ਵਜੇ ਤੱਕ |
24/03/2025 | 27/03/2025 | ਦੇਖੋ (390 KB) |
| ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀਡੀਪੀਓ) ਦਫ਼ਤਰ ਰਈਆ, ਅੰਮ੍ਰਿਤਸਰ ਲਈ ਕੰਪਿਊਟਰ, ਕੰਪਿਊਟਰ ਸਟੇਸ਼ਨਰੀ ਆਦਿ ਸੰਬੰਧੀ ਸੀਲਬੰਦ ਕੁਟੇਸ਼ਨ। | ਸੀਲਬੰਦ ਕੋਟੇਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ:- 27 ਮਾਰਚ 2025, ਸਮਾਂ:- ਸ਼ਾਮ 05:00 ਵਜੇ ਤੱਕ |
24/03/2025 | 27/03/2025 | ਦੇਖੋ (455 KB) |
| ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਦਫ਼ਤਰ ਅਟਾਰੀ, ਅੰਮ੍ਰਿਤਸਰ ਲਈ ਕੰਪਿਊਟਰ, ਕੰਪਿਊਟਰ ਸਟੇਸ਼ਨਰੀ ਆਦਿ ਸੰਬੰਧੀ ਸੀਲਬੰਦ ਕੁਟੇਸ਼ਨ ਲਈ ਸੱਦਾ। | ਸੀਲਬੰਦ ਕੋਟੇਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ:- 27 ਮਾਰਚ 2025, ਸਮਾਂ:- ਸ਼ਾਮ 05:00 ਵਜੇ ਤੱਕ |
24/03/2025 | 27/03/2025 | ਦੇਖੋ (386 KB) |
| ਸਾਲ 2025-2026 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਵਿਖੇ ਪਾਰਕਿੰਗ ਲਈ ਟੈਂਡਰ ਨੋਟਿਸ । | ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 27 ਮਾਰਚ 2025 ਸ਼ਾਮ 04:00 ਵਜੇ ਤੱਕ। ਠੇਕੇ ਦੀ ਨਿਲਾਮੀ :- 28 ਮਾਰਚ 2025 ਦੁਪਹਿਰ 12:00 ਵਜੇ ਸਹਾਇਕ ਕਮਿਸ਼ਨਰ (ਜਨਰਲ) ਦਫ਼ਤਰ ਅੰਮ੍ਰਿਤਸਰ ਵਿਖੇ। |
25/03/2025 | 27/03/2025 | ਦੇਖੋ (423 KB) |