ਬੰਦ ਕਰੋ

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਸਾਲ 2022-2023 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਨੈਕਸ ਬਾਰ ਲਈ ਟੈਂਡਰ ਨੋਟਿਸ

ਜਮ੍ਹਾ ਕਰਨ ਦੀ ਆਖਰੀ ਮਿਤੀ: 21 ਸਤੰਬਰ 2022, ਸ਼ਾਮ 04:00 ਵਜੇ ਤੱਕ

ਟੈਂਡਰ ਦੀ ਬੋਲੀ ਦੀ ਮਿਤੀ: 22 ਸਤੰਬਰ 2022, ਸਨੈਕਸ ਬਾਰ ਲਈ ਸਵੇਰੇ 11:00 ਵਜੇ 

16/09/2022 22/09/2022 ਦੇਖੋ (332 KB)
ਸਖੀ ਵਨ ਸਟਾਪ ਸੈਂਟਰ ਅਧੀਨ ਵੱਖ-ਵੱਖ ਅਸਾਮੀਆਂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ

ਵਿਸਤ੍ਰਿਤ ਇਸ਼ਤਿਹਾਰ ਅਤੇ ਐਪਲੀਕੇਸ਼ਨ ਪਰਫਾਰਮਾ ਲਈ ਫਾਈਲ ਦੇਖੋ।

ਅਪਲਾਈ ਕਰਨ ਦੀ ਆਖਰੀ ਮਿਤੀ: ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨ, ਡਾਕ ਰਾਹੀਂ ਜਾਂ ਹੱਥ ਦੁਆਰਾ ਪਤੇ ‘ਤੇ: ਜ਼ਿਲ੍ਹਾ ਪ੍ਰੋਗਰਾਮ ਅਫਸਰ, 24, ਮਜੀਠਾ ਰੋਡ, ਮਦਨ ਹਸਪਤਾਲ ਦੇ ਸਾਹਮਣੇ, ਅੰਮ੍ਰਿਤਸਰ।

10/08/2022 08/09/2022 ਦੇਖੋ (532 KB)
ਸਾਲ 2022-2023 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾਰਕਿੰਗ ਅਤੇ ਸਨੈਕਸ ਬਾਰ ਲਈ ਟੈਂਡਰ ਨੋਟਿਸ

ਜਮ੍ਹਾ ਕਰਨ ਦੀ ਆਖਰੀ ਮਿਤੀ: 30 ਅਗਸਤ 2022, ਸ਼ਾਮ 04:00 ਵਜੇ ਤੱਕ

ਟੈਂਡਰ ਦੀ ਬੋਲੀ ਦੀ ਮਿਤੀ: 31 ਅਗਸਤ 2022, ਪਾਰਕਿੰਗ ਲਈ ਸਵੇਰੇ 11:00 ਵਜੇ  ਅਤੇ ਸਨੈਕਸ ਬਾਰ ਲਈ  12:00 ਵਜੇ 

18/08/2022 31/08/2022 ਦੇਖੋ (195 KB)
ਡੀ.ਸੀ ਅੰਮ੍ਰਿਤਸਰ ਵੱਲੋਂ ਸਰਟੀਫਿਕੇਟਾਂ ਦੀ ਤਸਦੀਕ ਲਈ ਅਧਿਕਾਰੀਆਂ ਦੇ ਦਸਤਖਤਾਂ ਸਬੰਧੀ ਹੁਕਮ

ਡੀ.ਸੀ ਅੰਮ੍ਰਿਤਸਰ ਵੱਲੋਂ ਸਰਟੀਫਿਕੇਟਾਂ ਦੀ ਤਸਦੀਕ ਲਈ ਅਧਿਕਾਰੀਆਂ ਦੇ ਦਸਤਖਤਾਂ ਸਬੰਧੀ ਹੁਕਮ

20/07/2022 31/08/2022 ਦੇਖੋ (119 KB)
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਫੋਟੋਗ੍ਰਾਫੀ ਮੁਕਾਬਲੇ ਲਈ ਐਂਟਰੀਆਂ ਮੰਗੀਆਂ ਜਾ ਰਹੀਆਂ ਹਨ।

ਐਂਟਰੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ 13 ਅਗਸਤ 2022

ਜਮ੍ਹਾ ਕਰਨ ਲਈ ਫਾਰਮ – ਇੱਥੇ ਕਲਿੱਕ ਕਰੋ

 

03/08/2022 13/08/2022 ਦੇਖੋ (636 KB)
ਛੋਟੀ ਮਿਆਦ ਦੇ ਟੈਂਡਰ ਨੋਟਿਸ – ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੇਲਾ 03/08/2022 05/08/2022 ਦੇਖੋ (336 KB)
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ – ਸੋਸ਼ਲ ਇੰਪੈਕਟ ਇੰਟਰਨਸ਼ਿਪ ਲਈ ਅਰਜ਼ੀਆਂ

ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ

ਅਪਲਾਈ ਕਰਨ ਦੀ ਆਖਰੀ ਮਿਤੀ: 31 ਜੁਲਾਈ

20/07/2022 31/07/2022 ਦੇਖੋ (149 KB)
ਸਾਲ 2022-2023 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾਰਕਿੰਗ ਲਈ ਟੈਂਡਰ ਨੋਟਿਸ

ਜਮ੍ਹਾ ਕਰਨ ਦੀ ਆਖਰੀ ਮਿਤੀ: 28 ਜੁਲਾਈ 2022

ਟੈਂਡਰ ਦੀ ਬੋਲੀ ਦੀ ਮਿਤੀ: 29 ਜੁਲਾਈ 2022

22/07/2022 29/07/2022 ਦੇਖੋ (274 KB)
ਸ਼ਿਲਪਕਾਰੀ ਮੇਲੇ ਲਈ ਸੱਦਾ
ਇੰਡੀਅਨ ਰੈੱਡ ਕਰਾਸ ਸੋਸਾਇਟੀ -ਸ਼ਿਲਪਕਾਰੀ ਮੇਲੇ ਲਈ ਸੱਦਾ
20/06/2022 09/07/2022 ਦੇਖੋ (1 MB)
ਵਸੀਕਾ ਦੀ ਰਜਿਸਟ੍ਰੇਸ਼ਨ ਬਾਰੇ ਐਸ.ਓ.ਪੀ

ਪ੍ਰਦਰਸ਼ਨ ਨੱਥੀ ਹੈ

07/04/2022 30/04/2022 ਦੇਖੋ (650 KB)