ਘੋਸ਼ਣਾਵਾਂ
Filter Past ਘੋਸ਼ਣਾਵਾਂ
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਸਾਲ 2026-27 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਅਤੇ ਤਹਿਸੀਲ ਕੰਪਲੈਕਸ, ਅੰਮ੍ਰਿਤਸਰ ਵਿਖੇ ਕਾਰ-ਪਾਰਕਿੰਗ ਸਟੈਂਡ, ਚਾਹ-ਸੋਡਾ, ਸਨੈਕਸ-ਬਾਰ ਅਤੇ ਕੰਟੀਨ/ਜੂਸ ਬਾਰ ਅਤੇ ਦੁੱਧ ਬੂਥ ਲਈ ਟੈਂਡਰ ਨੋਟਿਸ। | ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 18 ਮਾਰਚ 2026 ਸ਼ਾਮ 04:00 ਵਜੇ ਤੱਕ |
16/03/2026 | 18/03/2026 | ਦੇਖੋ (332 KB) |
| ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਅੰਮ੍ਰਿਤਸਰ ਲਈ ਆਮ ਪਾਬੰਦੀ ਦੇ ਹੁਕਮ ਜਾਰੀ ਕੀਤੇ। | ਜ਼ਿਲ੍ਹਾ ਅੰਮ੍ਰਿਤਸਰ ਲਈ ਆਮ ਪਾਬੰਦੀ ਦੇ ਹੁਕਮ ਜਾਰੀ ਕੀਤੇ। |
07/01/2026 | 06/03/2026 | ਦੇਖੋ (4 MB) |
| ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਸਰ ਲਈ ਇੱਕ ਗੱਡੀ ਕਰਾਏ ਤੇ ਲੈਣ ਸਬੰਧੀ। | ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ – 05-03-2026 ਦੁਪਹਿਰ 12:00 ਵਜੇ ਤੋਂ ਪਹਿਲਾਂ ਟੈਂਡਰ ਖੋਲ੍ਹਣਾ – 05-03-2026 ਦੁਪਹਿਰ 3:00 ਵਜੇ ਤੋਂ ਬਾਅਦ ਦਫ਼ਤਰ ਦਾ ਪਤਾ – ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ (DSSO) |
12/02/2026 | 05/03/2026 | ਦੇਖੋ (1 MB) |
| ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਨੇ ਨਾਈਲੋਨ, ਪਲਾਸਟਿਕ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ, ਜਿਸ ਨੂੰ ਚਾਈਨੀਜ਼ ਡੋਰ/ਨਾਈਲੋਨ ਜਾਂ ਸਿੰਥੈਟਿਕ ਧਾਗੇ ਵਜੋਂ ਜਾਣਿਆ ਜਾਂਦਾ ਹੈ, ਦੇ ਨਿਰਮਾਣ, ਵਿਕਰੀ, ਸਟੋਰੇਜ, ਖਰੀਦ ਆਵਾਜਾਈ, ਆਯਾਤ ਅਤੇ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। | ਨਾਈਲੋਨ, ਪਲਾਸਟਿਕ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ, ਜਿਸ ਨੂੰ ਚਾਈਨੀਜ਼ ਡੋਰ/ਨਾਈਲੋਨ ਜਾਂ ਸਿੰਥੈਟਿਕ ਧਾਗੇ ਵਜੋਂ ਜਾਣਿਆ ਜਾਂਦਾ ਹੈ, ਦੇ ਨਿਰਮਾਣ, ਵਿਕਰੀ, ਸਟੋਰੇਜ, ਖਰੀਦ ਆਵਾਜਾਈ, ਆਯਾਤ ਅਤੇ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਹੈ। |
10/12/2025 | 09/02/2026 | ਦੇਖੋ (986 KB) |
| ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਜ਼ਿਲ੍ਹਾ ਅੰਮ੍ਰਿਤਸਰ ਦੀ ਹੱਦ ਅੰਦਰ ਡਰੋਨ, ਯੂ.ਏ.ਵੀ. (ਮਨੁੱਖ ਰਹਿਤ ਹਵਾਈ ਵਾਹਨ), ਆਰ.ਵੀ.ਪੀ. (ਰਿਮੋਟਲੀ ਪਾਇਲਟ ਵਾਹਨ), ਆਰ.ਸੀ.ਏ. (ਰਿਮੋਟ ਕੰਟਰੋਲਡ ਹਵਾਈ ਜਹਾਜ਼), ਪੈਰਾ ਗਲਾਈਡਰ ਸਮੇਤ ਮਾਈਕ੍ਰੋ ਲਾਈਟ ਹਵਾਈ ਜਹਾਜ਼ਾਂ ਦੀ ਉਡਾਣ ‘ਤੇ ਪਾਬੰਦੀ ਲਗਾਉਂਦਾ ਹੈ। | ਅੰਮ੍ਰਿਤਸਰ ਦਿਹਾਤੀ ਦੀ ਸੀਮਾ ਦੇ ਅੰਦਰ ਬਿਨਾਂ ਕਿਸੇ ਪੂਰਵ ਆਗਿਆ ਦੇ ਡਰੋਨ, ਯੂ.ਏ.ਵੀ. (ਮਨੁੱਖ ਰਹਿਤ ਹਵਾਈ ਵਾਹਨ), ਆਰ.ਵੀ.ਪੀ. (ਰਿਮੋਟਲੀ ਪਾਇਲਟ ਵਾਹਨ), ਆਰ.ਸੀ.ਏ. (ਰਿਮੋਟ ਕੰਟਰੋਲਡ ਹਵਾਈ ਜਹਾਜ਼), ਪੈਰਾ ਗਲਾਈਡਰ ਸਮੇਤ ਮਾਈਕ੍ਰੋ ਲਾਈਟ ਹਵਾਈ ਜਹਾਜ਼ਾਂ ਨੂੰ ਉਡਾਉਣ ‘ਤੇ ਪਾਬੰਦੀ ਲਗਾਉਂਦੇ ਹਨ। |
12/01/2026 | 20/01/2026 | ਦੇਖੋ (155 KB) |
| ਭਾਰਤ ਸਰਕਾਰ ਦੇ ਅਧੀਨ ਰਾਸ਼ਟਰੀ ਖਾਣਯੋਗ ਤੇਲ ਬੀਜ ਮਿਸ਼ਨ ਦੁਆਰਾ ਮਨਜ਼ੂਰ ਕੀਤੀ ਗਈ ਸਾਲਾਨਾ ਕਾਰਜ ਯੋਜਨਾ 2025-26 ਇਨਪਸਟ ਅਤੇ ਸਾਈਨ ਬੋਰਡ/ਪ੍ਰਿੰਟ ਕੀਤੀ ਸਮੱਗਰੀ, ਵੰਡ ਸਾਹਿਤ। | ਟੈਂਡਰ ਖੋਲ੍ਹਣ ਦੀ ਮਿਤੀ ਅਤੇ ਸਮਾਂ – 19-01-2026 ਦੁਪਹਿਰ 03:00 ਵਜੇ ਤੋਂ ਬਾਅਦ ਦਫ਼ਤਰ ਦਾ ਪਤਾ – ਮੁੱਖ ਖੇਤੀਬਾੜੀ ਦਫ਼ਤਰ, ਰਣਜੀਤ ਐਵੀਨਿਊ। |
15/01/2026 | 19/01/2026 | ਦੇਖੋ (952 KB) |
| ਛੋਟੀ ਮਿਆਦ ਦੇ ਟੈਂਡਰ ਨੋਟਿਸ ਪੋਸ਼ਨ ਵੀ ਪੜਾਈ ਵੀ ਤਹਿਤ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦੇਣ ਲਈ ਰਿਫਰੈਸ਼ਮੈਂਟ (ਲੰਚ ਅਤੇ ਚਾਹ), ਲੋੜੀਦੀ ਸਟੇਸ਼ਨਰੀ ਅਤੇ 100 ਵਿਅਕਤੀਆਂ ਦੀ ਕਪੈਸਟੀ ਵਾਲਾ ਹਾਲ ਉਪਲਬਧ ਕਰਵਾਉਣ ਸਬੰਧੀ। | ਬੋਲੀ ਦੀ ਸਮਾਪਤੀ ਮਿਤੀ :- 12-01-2026 ਸ਼ਾਮ 05:00 ਵਜੇ ਤੱਕ |
31/12/2025 | 12/01/2026 | ਦੇਖੋ (700 KB) |
| ਵਧੀਕ ਜਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਵਿੱਚ ਪੰਜ ਜਾਂ ਇਸ ਤੋਂ ਜਿਆਦਾ ਵਿਅਕਤੀਆਂ ਦੇ ਇੱਕਠੇ ਹੋਣ, ਰੋਸ ਰੈਲੀਆਂ, ਧਰਨਾ ਦੇਣ, ਮੀਟਿੰਗਾਂ ਕਰਨ, ਨਾਹਰੇ ਮਾਰਨ ਜਾਂ ਲਗਾਉਣ, ਵਿਖਾਵਾ ਕਰਨ ਤੇ ਮੁਕੰਮਲ ਪਾਬੰਦੀ ਲਗਾਉਂਦਾ ਹਾਂ। | ਜਿਲ੍ਹਾ ਅੰਮ੍ਰਿਤਸਰ ਵਿੱਚ ਪੰਜ ਜਾਂ ਇਸ ਤੋਂ ਜਿਆਦਾ ਵਿਅਕਤੀਆਂ ਦੇ ਇੱਕਠੇ ਹੋਣ, ਰੋਸ ਰੈਲੀਆਂ, ਧਰਨਾ ਦੇਣ, ਮੀਟਿੰਗਾਂ ਕਰਨ, ਨਾਹਰੇ ਮਾਰਨ ਜਾਂ ਲਗਾਉਣ, ਵਿਖਾਵਾ ਕਰਨ ਤੇ ਮੁਕੰਮਲ ਪਾਬੰਦੀ। |
07/10/2025 | 06/01/2026 | ਦੇਖੋ (688 KB) |
| ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਬਿਆਸ ਅਸਲਾ ਡਿਪੂ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿੱਚ ਲੋਕਾਂ ਦੁਆਰਾ ਜਲਣਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਅਣਅਧਿਕਾਰਤ ਉਸਾਰੀ ‘ਤੇ ਪੂਰਨ ਪਾਬੰਦੀ ਲਗਾਈ ਹੈ। | ਬਿਆਸ ਅਸਲਾ ਡਿਪੂ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿੱਚ ਲੋਕਾਂ ਦੁਆਰਾ ਜਲਣਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਅਣਅਧਿਕਾਰਤ ਉਸਾਰੀ ‘ਤੇ ਪੂਰਨ ਪਾਬੰਦੀ |
07/10/2025 | 06/01/2026 | ਦੇਖੋ (606 KB) |
| ਵਧੀਕ ਜਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਦੇ ਘੇਰੇ ਅੰਦਰ ਰਾਤ 8:30 ਵਜੇ ਤੋਂ ਸਵੇਰੇ 5:00 ਵਜੇ ਤੱਕ ਹਰ ਤਰ੍ਹਾਂ ਦੀ ਹਰਕਤ ਤੇ ਪਾਬੰਦੀ ਲਗਾਉਂਦਾ ਹਾਂ। | ਅੰਮ੍ਰਿਤਸਰ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਦੇ ਘੇਰੇ ਅੰਦਰ ਰਾਤ 8:30 ਵਜੇ ਤੋਂ ਸਵੇਰੇ 5:00 ਵਜੇ ਤੱਕ ਹਰ ਤਰ੍ਹਾਂ ਦੀ ਹਰਕਤ ਤੇ ਪਾਬੰਦੀ ਲਗਾਉਂਦਾ ਹਾਂ। |
07/10/2025 | 06/01/2026 | ਦੇਖੋ (679 KB) |