ਘੋਸ਼ਣਾਵਾਂ
Filter Past ਘੋਸ਼ਣਾਵਾਂ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਜ਼ਿਲ੍ਹਾ ਅੰਮ੍ਰਿਤਸਰ ਵਿੱਚ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ (ਕੰਪਾਰਟਮੈਂਟ/ਰੀ-ਅਪੀਅਰ ਸਮੇਤ) ਦੇ ਕਾਰਨ 08.08.2025 ਤੋਂ 29.08.2025 ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 02:15 ਵਜੇ ਤੱਕ 163 ਬੀਐਨਐਸਐਸ ਦੇ ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਦੇ ਹਨ। | ਜ਼ਿਲ੍ਹਾ ਅੰਮ੍ਰਿਤਸਰ ਵਿੱਚ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ (ਓਪਨ ਸਕੂਲ ਦੇ ਨਾਲ-ਨਾਲ ਕੰਪਾਰਟਮੈਂਟ/ਰੀ-ਅਪੀਅਰ ਸਮੇਤ) ਦੇ ਕਾਰਨ 08.08.2025 ਤੋਂ 29.08.2025 ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 02:15 ਵਜੇ ਤੱਕ 163 BNSS ਅਧੀਨ ਪਾਬੰਦੀ ਦਾ ਹੁਕਮ। |
08/08/2025 | 29/08/2025 | ਦੇਖੋ (2 MB) |
ਜਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀ ਹੋਈ ਜਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਕਬੂਤਰਬਾਜੀ ਮੁਕਾਬਲੇ ਕਰਵਾਉਣ ਸਬੰਧੀ ਪੂਰਨ ਤੌਰ ਤੇ ਪਾਬੰਦੀ ਲਗਾਉਂਦੀ ਹਾਂ। | ਜਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀ ਹੋਈ ਜਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਕਬੂਤਰਬਾਜੀ ਮੁਕਾਬਲੇ ਕਰਵਾਉਣ ਸਬੰਧੀ ਪੂਰਨ ਤੌਰ ਤੇ ਪਾਬੰਦੀ ਲਗਾਉਂਦੀ ਹਾਂ। |
26/06/2025 | 25/08/2025 | ਦੇਖੋ (403 KB) |
ਇਨ-ਸੀਟੂ ਐਸ ਆਰ ਐਮ ਸਕੀਮ 2025-26 ਅਧੀਨ ਕੰਪੇਨ ਵੈਨ, ਵਾਲ ਪੇਂਟਿੰਗ ਅਤੇ ਪੈਂਫਲੇਟ ਰਾਹੀਂ ਕਿਸਾਨਾਂ ਵਿੱਚ ਝੋਨੇ ਦੀ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਥੋੜ੍ਹੇ ਸਮੇਂ ਦੇ ਟੈਂਡਰ ਨੋਟਿਸ | ਬੋਲੀ ਜਮ੍ਹਾਂ ਕਰਨ ਦੀ ਆਖਰੀ ਮਿਤੀ – 28-07-2025 ਦੁਪਹਿਰ 02:00 ਵਜੇ ਤੱਕ। |
22/07/2025 | 28/07/2025 | ਦੇਖੋ (4 MB) |
ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਅੰਮ੍ਰਿਤਸਰ ਅਧੀਨ ਤਹਿਸੀਲ/ਸਬ-ਤਹਿਸੀਲ ਪੱਧਰ ‘ਤੇ 621 ਪਿੰਡਾਂ ਦੇ ਡਿਜੀਟਲ ਫਸਲ ਸਰਵੇਖਣ ਕਰਨ ਲਈ ਪ੍ਰਾਈਵੇਟ ਸਰਵੇਖਣਕਾਰਾਂ ਨੂੰ ਨਿਯੁਕਤ ਕਰਨ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। | ਉਮੀਦਵਾਰਾਂ ਪਾਸੋਂ ਮਿਤੀ 23.07.2025 ਨੂੰ ਸ਼ਾਮ 03.00 ਵਜੇ ਤੱਕ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਕਮਰਾ ਨੰ. 126, ਫਸਟ ਫਲੋਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ |
20/07/2025 | 23/07/2025 | ਦੇਖੋ (505 KB) Application Form (451 KB) |
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ 07/04/2025 ਤੋਂ 06/07/2025 ਤੱਕ ਬੀਐਨਐਸਐਸ 163 ‘ਤੇ ਪਾਬੰਦੀ ਦਾ ਹੁਕਮ | 07/04/2025 ਤੋਂ 06/07/2025 ਤੱਕ ਬੀਐਨਐਸਐਸ 163 ‘ਤੇ ਪਾਬੰਦੀ ਦਾ ਹੁਕਮ |
07/04/2025 | 06/07/2025 | ਦੇਖੋ (4 MB) |
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ 8ਵੀਂ ਜਮਾਤ ਦੇ ਪ੍ਰੀਖਿਆ ਕੇਂਦਰਾਂ ਦੇ ਨੇੜੇ 163 ਬੀਐਨਐਸਐਸ ‘ਤੇ ਪਾਬੰਦੀ ਦੇ ਹੁਕਮ। | ਪ੍ਰੀਖਿਆ ਕੇਂਦਰਾਂ ਦੇ ਨੇੜੇ 25-05-2025 ਤੋਂ 10-06-2025 ਤੱਕ ਪਾਬੰਦੀ ਦਾ ਹੁਕਮ। |
25/05/2025 | 10/06/2025 | ਦੇਖੋ (1 MB) |
ਡੀ ਐਮ ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਵਿੱਚ ਵਿਆਹ ਸਮਾਗਮਾਂ, ਧਾਰਮਿਕ ਅਤੇ ਜਨਤਕ ਥਾਵਾਂ ‘ਤੇ ਪਟਾਕੇ, ਰਾਕੇਟ ਸਾੜਨ ‘ਤੇ ਪੂਰਨ ਪਾਬੰਦੀ ਦੇ ਹੁਕਮ | ਵਿਆਹ ਸਮਾਗਮਾਂ, ਧਾਰਮਿਕ ਅਤੇ ਜਨਤਕ ਥਾਵਾਂ ‘ਤੇ ਪਟਾਕੇ, ਰਾਕੇਟ ਸਾੜਨ ‘ਤੇ ਪੂਰਨ ਪਾਬੰਦੀ |
07/05/2025 | 07/06/2025 | ਦੇਖੋ (476 KB) |
ਸਾਲ 2025-2026 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਵਿਖੇ ਪਾਰਕਿੰਗ ਲਈ ਟੈਂਡਰ ਨੋਟਿਸ । | ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 16 ਅਪ੍ਰੈਲ 2025 ਸ਼ਾਮ 04:00 ਵਜੇ ਤੱਕ। |
04/04/2025 | 16/04/2025 | ਦੇਖੋ (245 KB) |
ਡੀਐਮ ਅੰਮ੍ਰਿਤਸਰ ਵੱਲੋਂ 1000 ਵਰਗ ਗਜ਼ ਦੇ ਘੇਰੇ ਵਿੱਚ ਅਸਲਾ ਸਟੋਰ ਦੇ ਨੇੜੇ ਅਣਅਧਿਕਾਰਤ ਇਮਾਰਤਾਂ ਦੀ ਉਸਾਰੀ ਅਤੇ ਲੋਕਾਂ ਦੁਆਰਾ ਬਲਣਸ਼ੀਲ ਪਦਾਰਥਾਂ ਦੀ ਵਰਤੋਂ ‘ਤੇ ਪੂਰਨ ਪਾਬੰਦੀ ਦੇ ਹੁਕਮ | 1000 ਵਰਗ ਗਜ਼ ਦੇ ਘੇਰੇ ਵਿੱਚ ਅਸਲਾ ਸਟੋਰ ਦੇ ਨੇੜੇ ਅਣਅਧਿਕਾਰਤ ਇਮਾਰਤਾਂ ਦੀ ਉਸਾਰੀ ਅਤੇ ਲੋਕਾਂ ਦੁਆਰਾ ਬਲਣਸ਼ੀਲ ਪਦਾਰਥਾਂ ਦੀ ਵਰਤੋਂ ‘ਤੇ ਪੂਰਨ ਪਾਬੰਦੀ ਦੇ ਹੁਕਮ |
07/01/2025 | 06/04/2025 | ਦੇਖੋ (4 MB) |
ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਵੱਲੋਂ ਪ੍ਰੀਖਿਆ ਕੇਂਦਰਾਂ (ਕਲਾਸ 8ਵੀਂ, 10ਵੀਂ ਅਤੇ 12ਵੀਂ) ਨੇੜੇ 163 ਬੀ.ਐਨ.ਐਸ.ਐਸ. | ਪ੍ਰੀਖਿਆ ਕੇਂਦਰਾਂ (ਕਲਾਸ 8ਵੀਂ, 10ਵੀਂ ਅਤੇ 12ਵੀਂ) ਨੇੜੇ 163 ਬੀ.ਐਨ.ਐਸ.ਐਸ. |
19/02/2025 | 04/04/2025 | ਦੇਖੋ (4 MB) |