ਬੰਦ ਕਰੋ

ਆਗਾਮੀ ਜੀ-20 ਸਮਾਗਮ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵਾਲ ਪੇਂਟਿੰਗ ਮੁਕਾਬਲਾ

11/02/2023 - 27/02/2023

ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਸੁੰਦਰੀਕਰਨ ਲਈ ਕੰਧ ਚਿੱਤਰਕਾਰੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
20-ਫਰਵਰੀ-2023 ਤੋਂ 27-ਫਰਵਰੀ-2023 ਤੱਕ।

Wall Painting competition for Beautification of Amritsar

ਨਾਮਾਂਕਣ ਦੀ ਆਖਰੀ ਮਿਤੀ 16-ਫਰਵਰੀ-2023 ਸ਼ਾਮ 05:00 ਵਜੇ ਹੈ।
ਹੋਰ ਸਵਾਲਾਂ ਲਈ ਤੁਸੀਂ ਦਿੱਤੇ ਗਏ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ:
ਹੈਲਪ ਡੈਸਕ ਨੰਬਰ: 0183-2560398, 0183-2560498 (ਸਮਾਂ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ)
ਈਮੇਲ: g20asr@gmail.com

G20 ਈਵੈਂਟ ਲਈ ਵਾਲ ਪੇਂਟਿੰਗ ਮੁਕਾਬਲੇ ਵਿੱਚ ਨਾਮ ਦਰਜ ਕਰਵਾਉਣ ਲਈ ਕਲਿੱਕ ਕਰੋ

ਵਿਸਤ੍ਰਿਤ ਇਸ਼ਤਿਹਾਰ ਲਈ ਵੇਖੋ/ਡਾਊਨਲੋਡ ‘ਤੇ ਕਲਿੱਕ ਕਰੋ

 

ਦੇਖੋ (2 MB)