ਬੰਦ ਕਰੋ

ਦਸਤਾਵੇਜ਼

Filter Document category wise

ਫਿਲਟਰ

ਦਸਤਾਵੇਜ਼
ਸਿਰਲੇਖ ਮਿਤੀ View / Download
ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸ਼ਿਕਾਇਤਾਂ ਲਈ ਜ਼ਿਲ੍ਹਾ ਪੱਧਰੀ ਸਥਾਨਕ ਕਮੇਟੀ ਦੇ ਗਠਨ ਸੰਬੰਧੀ ਡੀ.ਐਮ ਅੰਮ੍ਰਿਤਸਰ ਦੇ ਹੁਕਮ। 03/03/2026 ਦੇਖੋ (414 KB)
24.02.2026 ਤੱਕ ਅੰਮ੍ਰਿਤਸਰ ਵਿੱਚ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ (PDF 1.94 MB) 24/02/2026 ਦੇਖੋ (2 MB)
ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਨੇ ਆਉਣ ਵਾਲੇ ਦਿਨਾਂ ਲਈ ਮੀਂਹ ਦੀ ਭਵਿੱਖਬਾਣੀ ਲਈ ਸਲਾਹ ਜਾਰੀ ਕੀਤੀ। 02/10/2025 ਦੇਖੋ (1 MB)
ਵਧੀਕ ਜਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਜਿਲ੍ਹਾ ਅੰਮ੍ਰਿਤਸਰ ਅੰਦਰ ਪੈਂਦੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਮਿਤੀ 27.08.2025 ਨੂੰ ਲੋਕਲ ਛੁੱਟੀ ਘੋਸ਼ਿਤ ਕਰਦਾ ਹਾਂ। 26/08/2025 ਦੇਖੋ (722 KB)
ਹੜ੍ਹ ਦੀ ਸਥਿਤੀ ਦੌਰਾਨ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਪ੍ਰਦਾਨ ਕਰਨ ਲਈ ਜ਼ਿਲ੍ਹਾ ਮਾਲ ਅਫ਼ਸਰ, ਅੰਮ੍ਰਿਤਸਰ ਨੂੰ ਸਮੁੱਚੇ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ। 26/08/2025 ਦੇਖੋ (512 KB)
ਹੜ੍ਹ ਦੀ ਸਥਿਤੀ ਨੂੰ ਨਜਿੱਠਣ ਲਈ ਜਿਲ੍ਹਾ ਅੰਮ੍ਰਿਤਸਰ ਵਿਚ ਕੋਈ ਵੀ ਅਧਿਕਾਰੀ ਕਰਮਚਾਰੀ ਮਾਨਯੋਗ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਛੁੱਟੀ ਨਹੀਂ ਲਵੇਗਾ ਅਤੇ ਨਾ ਹੀ ਸਟੇਸ਼ਨ ਛੱਡੇਗਾ। 26/08/2025 ਦੇਖੋ (377 KB)
ਰੇਤ ਖਣਨ ਜ਼ਿਲ੍ਹਾ ਤਰਨ ਤਾਰਨ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ DISTRICT SURVEY REPORT
ਜਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਭਾਰਤੀ ਨਾਗਰਿਕ ਸੁਰੰਕਸ਼ਾ ਸਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀ ਹੋਈ ਜਿਲ੍ਹਾ ਅੰਮ੍ਰਿਤਸਰ ਵਿੱਚ ਨਜਾਇਜ ਪਸੂ ਮੰਡੀਆਂ ਤੇ ਰੋਕ ਲਗਾਉਣ ਲਈ ਹੇਠ ਲਿਖੇ ਅਨੁਸਾਰ ਹੁਕਮ ਜਾਰੀ ਕਰਦੀ ਹਾਂ 08/08/2025 ਦੇਖੋ (606 KB)
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਪੀ.ਟੀ.ਪੀ.ਆਰ (ਪੰਜਾਬ ਯਾਤਰਾ ਪੇਸ਼ੇਵਰ ਨਿਯਮ) ਲਾਇਸੈਂਸ ਧਾਰਕਾਂ ਦੁਆਰਾ ਇਮੀਗ੍ਰੇਸ਼ਨ ਐਕਟ, 1983 ਦੀ ਉਲੰਘਣਾ ਸੰਬੰਧੀ ਸਲਾਹਕਾਰੀ ਜਾਰੀ ਕੀਤੀ। 23/06/2025 ਦੇਖੋ (2 MB)
ਜ਼ਿਲ੍ਹਾ ਕੁਲੈਕਟਰ ਅੰਮ੍ਰਿਤਸਰ ਨੇ ਸਾਲ 2025-2026 ਲਈ ਅੰਤਿਮ ਕੁਲੈਕਟਰ ਦਰਾਂ ਜਾਰੀ ਕੀਤੀਆਂ 19/05/2025 ਦੇਖੋ (376 KB)
ਵਿਕਲਪੀ ਫਾਈਲ : ਦੇਖੋ (185 KB)