ਬੰਦ ਕਰੋ

ਹੋਰ ਨਵਾਂ ਕੀ

ਜ਼ਿਲ੍ਹਾ ਅੰਮ੍ਰਿਤਸਰ ਲਈ ਪੀ ਐਸ ਆਰ ਐਲ ਐਮ ਸਕੀਮ ਅਧੀਨ ਯੋਗ ਉਮੀਦਵਾਰਾਂ ਲਈ ਲਏ ਜਾਣ ਵਾਲੇ ਲਿਖਤੀ ਟੈਸਟ ਸੰਬੰਧੀ ਨੋਟੀਫਿਕੇਸ਼ਨ।

ਪ੍ਰਕਾਸ਼ਨਾਂ ਦੀ ਮਿਤੀ: 22/01/2021

ਬਲਾਕ ਪ੍ਰੋਗਰਾਮ ਮੈਨੇਜਰ, ਐਮ ਆਈ ਐਸ ਮੈਨੇਜਰ, ਕਲੱਸਟਰ ਕੋਆਰਡੀਨੇਟਰ ਦੇ ਯੋਗ ਉਮੀਦਵਾਰਾਂ ਲਈ ਲਿਖਤੀ ਟੈਸਟ 31-01-2021 (ਐਤਵਾਰ) ਨੂੰ ਸਰੂਪ ਰਾਣੀ ਸਰਕਾਰੀ ਕਾਲਜ (ਲੜਕੀਆਂ), ਰਾਣੀ ਕਾ ਬਾਗ ਵਿਖੇ ਲਿਆ ਜਾਵੇਗਾ। ਵਿਸਥਾਰ ਜਾਣਕਾਰੀ ਲਈ ਅਟੈਚਮੈਂਟ ਵੇਖੋ।

ਹੋਰ

ਜਲਿਆਵਾਲਾ ਬਾਗ, ਅੰਮ੍ਰਿਤਸਰ ਦੇ ਸ਼ਹੀਦਾਂ ਦੇ ਸਨਮਾਨ ਵਜੋ ਆਨੰਦ ਅਮ੍ਰਿਤ ਪਾਰਕ , ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਮਿਤੀ 25-01-2021 ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।

ਪ੍ਰਕਾਸ਼ਨਾਂ ਦੀ ਮਿਤੀ: 20/01/2021

ਜਲਿਆਵਾਲਾ ਬਾਗ, ਅੰਮ੍ਰਿਤਸਰ ਦੇ ਸ਼ਹੀਦਾਂ ਦੇ ਸਨਮਾਨ ਵਜੋ ਆਨੰਦ ਅਮ੍ਰਿਤ ਪਾਰਕ , ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਬਣਾਏ ਜਾ ਰਹੇ ਸਮਾਰਕ ਦਾ ਨੀਂਹ ਪੱਥਰ ਰੱਖਣ ਲਈ ਮਿਤੀ 25-01-2021 ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।

ਹੋਰ

ਜ਼ਲਿਆਂਵਾਲਾ ਬਾਗ ਸ਼ਹੀਦ ਸਨਮਾਨ ਸਮਾਰੋਹ

ਪ੍ਰਕਾਸ਼ਨਾਂ ਦੀ ਮਿਤੀ: 19/01/2021

ਜਲਿਆਂਵਾਲਾ ਬਾਗ, ਅੰਮ੍ਰਿਤਸਰ ਦੇ ਸ਼ਹੀਦਾਂ ਦੀ ਸੂਚੀ

ਹੋਰ

ਜ਼ਿਲ੍ਹਾ ਅੰਮ੍ਰਿਤਸਰ ਲਈ ਪੀ ਐਸ ਆਰ ਐਲ ਐਮ ਸਕੀਮ ਅਧੀਨ ਯੋਗ ਅਤੇ ਅਯੋਗ ਉਮੀਦਵਾਰਾਂ ਦੀ ਸੂਚੀ ਸੰਬੰਧੀ ਨੋਟੀਫਿਕੇਸ਼ਨ

ਪ੍ਰਕਾਸ਼ਨਾਂ ਦੀ ਮਿਤੀ: 14/01/2021

ਅਯੋਗ ਉਮੀਦਵਾਰਾਂ ਆਪਣੇ ਕਿਸੇ ਵੀ ਪ੍ਰਸ਼ਨਾਂ ਲਈ, ਉਹ ਏ ਡੀ ਸੀ (ਡੀ) ਦਫਤਰ ਅੱਗੇ 21-01-2021 ਨੂੰ ਸ਼ਾਮ 04:00 ਵਜੇ ਲਿਖਤੀ ਬਿਨੈ ਪੱਤਰ ਦੇ ਨਾਲ ਪੇਸ਼ ਹੋ ਸਕਦੇ ਹਨ.

ਹੋਰ

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ ਐਸ ਆਰ ਐਲ ਐਮ) ਅਧੀਨ ਵੱਖ ਵੱਖ ਅਸਾਮੀਆਂ ਦੀ ਭਰਤੀ

ਪ੍ਰਕਾਸ਼ਨਾਂ ਦੀ ਮਿਤੀ: 11/12/2020

ਕਿਰਪਾ ਕਰਕੇ ਇਸ ਨਾਲ ਜੁੜੇ ਰੋਜ਼ਗਾਰ ਨੋਟਿਸ ਅਤੇ ਪ੍ਰੋਫ਼ਾਰਮਾ ਨੂੰ ਵੇਖੋ

ਹੋਰ

ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਇਰਡ ਲਈ ਉਮੀਦਵਾਰਾਂ ਦੀ ਨਤੀਜਿਆਂ ਦੀ ਸੂਚੀ

ਪ੍ਰਕਾਸ਼ਨਾਂ ਦੀ ਮਿਤੀ: 26/11/2020

ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਇਰਡ ਵਿਚ ਵੱਖ-ਵੱਖ ਪੋਸਟਾਂ ਲਈ ਚੁਣੇ ਗਏ ਉਮੀਦਵਾਰ ਦੀ ਨਤੀਜਿਆਂ ਦੀ ਸੂਚੀ

ਹੋਰ

ਫਾਰਮ 9, 10, 11, 11 ਏ ਨਾਗਰਿਕਾਂ ਦੁਆਰਾ ਦਾਇਰ ਕੀਤੇ ਗਏ ਵੋਟਰਾਂ ਦੇ ਦਾਅਵੇ ਅਤੇ ਇਤਰਾਜ਼

ਪ੍ਰਕਾਸ਼ਨਾਂ ਦੀ ਮਿਤੀ: 25/11/2020

ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ http://ceopunjab.nic.in/English/DailyDataEntry.aspx

ਹੋਰ