ਬੰਦ ਕਰੋ

ਹੋਰ ਨਵਾਂ ਕੀ

ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਅਧੀਨ ਗ੍ਰਾਮ ਰੁਜ਼ਗਾਰ ਸੇਵਕ ਦੇ ਅਹੁਦੇ ਲਈ ਪਾਸ/ਯੋਗ ਉਮੀਦਵਾਰਾਂ ਲਈ ਕਾਉਂਸਲਿੰਗ ਸ਼ਡਿਊਲ ।

ਪ੍ਰਕਾਸ਼ਨਾਂ ਦੀ ਮਿਤੀ: 07/12/2021

14-12-2021 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਉਂਸਲਿੰਗ।

ਹੋਰ

ਕੋਵਿਡ-19 ਕਾਰਨ ਹੋਈ ਮੌਤ ਦੇ ਕਾਰਨ ਰੁ. 50,000 ਐਕਸ-ਗ੍ਰੇਸ਼ੀਆ ਪ੍ਰਾਪਤ ਕਰਨ ਲਈ ਫਾਰਮ

ਪ੍ਰਕਾਸ਼ਨਾਂ ਦੀ ਮਿਤੀ: 07/12/2021

ਫਾਰਮ ਨੂੰ ਡਾਉਨਲੋਡ ਕਰੋ ਅਤੇ ਦਸਤਾਵੇਜ਼ਾਂ ਦੀ ਲੋੜ ਵੀ ਲੱਭੋ।

ਹੋਰ

ਠੇਕੇ ਦੇ ਆਧਾਰ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਸਪੇਸ਼ਲ ਹੋਮ ਫੋਰ ਗਰਲਜ਼ ਤੋਂ ਭਰਤੀ ਦੀ ਸੂਚਨਾ।

ਪ੍ਰਕਾਸ਼ਨਾਂ ਦੀ ਮਿਤੀ: 26/11/2021

ਅਰਜ਼ੀਆਂ 27-11-2021 ਤੋਂ 17-12-2021 ਤੱਕ ਸਵੀਕਾਰ ਕੀਤੀਆਂ ਜਾਂਦੀਆਂ ਹਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, 24, ਮਜੀਠਾ ਰੋਡ, ਅੰਮ੍ਰਿਤਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਹੋਰ

ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ (ਐਸ ਆਈ ਏ)

ਪ੍ਰਕਾਸ਼ਨਾਂ ਦੀ ਮਿਤੀ: 18/10/2021

ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ

ਹੋਰ

ਅਸਾਮੀਆਂ -ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ

ਪ੍ਰਕਾਸ਼ਨਾਂ ਦੀ ਮਿਤੀ: 20/09/2021

ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ (ਸਹਿਯੋਗ (ਹਾਫ ਵੇਅ ਹੋਮ)) – ਏ ਹੋਮ ਫਾਰ ਪਰਸਨਜ ਸਫਰਿੰਗ ਫਰਾਮ ਮੈਂਟਲ ਇਲਨੈਸ – ਲਈ ਵੱਖਰੀਆਂ ਅਸਾਮੀਆਂ. ਅਰਜ਼ੀ ਦਾਖਲ ਕਰਨ ਦੀ ਆਖਰੀ ਮਿਤੀ-19-10-2021

ਹੋਰ

ਭਰਤੀ ਕਰਨ ਵਾਲੇ ਏਜੰਟਾਂ ਦੀ ਸੂਚੀ

ਪ੍ਰਕਾਸ਼ਨਾਂ ਦੀ ਮਿਤੀ: 06/09/2021

ਭਰਤੀ ਏਜੰਟ ਸੂਚੀ ਲਈ ਅਟੈਚਮੈਂਟ ਵੇਖੋ.

ਹੋਰ