ਬੰਦ ਕਰੋ

ਹੋਰ ਨਵਾਂ ਕੀ

ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਨੇ 21 ਜੂਨ 2026 ਨੂੰ ਹੋਣ ਵਾਲੀ NEET (UG) ਪ੍ਰੀਖਿਆ ਸਬੰਧੀ ਸਾਰੇ 11 ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਅੰਦਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਪ੍ਰਕਾਸ਼ਨਾਂ ਦੀ ਮਿਤੀ: 19/06/2026

ਜਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਵਿਖੇ NEET (UG), 2026 ਦੀ ਪ੍ਰੀਖਿਆ ਲਈ ਬਣਾਏ ਗਏ ਸਮੁੱਚੇ 11 ਪ੍ਰੀਖਿਆ ਕੇਂਦਰਾਂ (ਸੂਚੀ ਨੱਥੀ) ਦੇ ਆਲੇ-ਦੁਆਲੇ 100 ਮੀਟਰ ਦੇ ਆਲੇ-ਦੁਆਲੇ ਮਿਤੀ 21 ਜੂਨ, 2026 (ਦਿਨ ਐਤਵਾਰ) ਨੂੰ ਪੰਜ ਜਾ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਂਦਾ ਹਾਂ।

ਹੋਰ

ਸਾਲ 2026-27 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ, ਅੰਮ੍ਰਿਤਸਰ ਵਿਖੇ ਕਾਰ-ਪਾਰਕਿੰਗ ਸਟੈਂਡ, ਜੂਸ ਬਾਰ ਅਤੇ ਲੱਡੂ ਕਰਾਰੇ ਲਈ ਟੈਂਡਰ ਨੋਟਿਸ।

ਪ੍ਰਕਾਸ਼ਨਾਂ ਦੀ ਮਿਤੀ: 09/06/2026

ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 11 ਜੂਨ 2026 ਸ਼ਾਮ 04:00 ਵਜੇ ਤੱਕ ਨਜਰਤ ਸ਼ਾਖਾ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਦਫ਼ਤਰ ਵਿਖੇ। ਟੈਂਡਰ ਨਿਲਾਮੀ ਮਿਤੀ:- 12 ਜੂਨ 2026 ਦੁਪਹਿਰ 12:00 ਵਜੇ ਸਹਾਇਕ ਕਮਿਸ਼ਨਰ (ਜਨਰਲ) ਦਫ਼ਤਰ ਅੰਮ੍ਰਿਤਸਰ ਵਿਖੇ।

ਹੋਰ

ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਨੇ 26-05-2026 ਨੂੰ ਡਰਾਈ ਡੇਅ ਲਾਗੂ ਕੀਤਾ ਹੈ ਅਤੇ ਚੋਣਾਂ ਦੇ ਕਾਰਨ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਸੀਮਾਵਾਂ ਦੇ ਅੰਦਰ ਸ਼ਰਾਬ, ਨਸ਼ੀਲੇ ਪਦਾਰਥਾਂ ਆਦਿ ਦੇ ਭੰਡਾਰਨ/ਵਿਕਰੀ ਸੰਬੰਧੀ ਪਾਬੰਦੀ ਦੇ ਹੁਕਮ ਵੀ ਜਾਰੀ ਕੀਤੇ ਹਨ।

ਪ੍ਰਕਾਸ਼ਨਾਂ ਦੀ ਮਿਤੀ: 26/05/2026

26-05-2026 ਨੂੰ ਡਰਾਈ ਡੇਅ ਲਾਗੂ ਕੀਤਾ ਹੈ ਅਤੇ ਚੋਣਾਂ ਦੇ ਕਾਰਨ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਸੀਮਾਵਾਂ ਦੇ ਅੰਦਰ ਸ਼ਰਾਬ, ਨਸ਼ੀਲੇ ਪਦਾਰਥਾਂ ਆਦਿ ਦੇ ਭੰਡਾਰਨ/ਵਿਕਰੀ ਸੰਬੰਧੀ ਪਾਬੰਦੀ ਦੇ ਹੁਕਮ

ਹੋਰ

ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਨੇ ਚੋਣਾਂ ਦੇ ਮੱਦੇਨਜ਼ਰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਸੀਮਾਵਾਂ ਦੇ ਅੰਦਰ ਵੱਖ-ਵੱਖ ਗਤੀਵਿਧੀਆਂ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ।

ਪ੍ਰਕਾਸ਼ਨਾਂ ਦੀ ਮਿਤੀ: 26/05/2026

ਚੋਣਾਂ ਦੇ ਮੱਦੇਨਜ਼ਰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਸੀਮਾਵਾਂ ਦੇ ਅੰਦਰ ਵੱਖ-ਵੱਖ ਗਤੀਵਿਧੀਆਂ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ।

ਹੋਰ

ਸਾਲ 2026-27 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ, ਅੰਮ੍ਰਿਤਸਰ ਵਿਖੇ ਕਾਰ-ਪਾਰਕਿੰਗ ਸਟੈਂਡ, ਜੂਸ ਬਾਰ ਅਤੇ ਲੱਡੂ ਕਰਾਰੇ ਲਈ ਟੈਂਡਰ ਨੋਟਿਸ।

ਪ੍ਰਕਾਸ਼ਨਾਂ ਦੀ ਮਿਤੀ: 11/05/2026

ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 13 ਮਈ 2026 ਸ਼ਾਮ 04:00 ਵਜੇ ਤੱਕ ਨਾਜ਼ਰਤ ਸ਼ਾਖਾ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਦਫ਼ਤਰ ਵਿਖੇ। ਟੈਂਡਰ ਨਿਲਾਮੀ ਮਿਤੀ:- 14 ਮਈ 2026 ਦੁਪਹਿਰ 12:00 ਵਜੇ ਸਹਾਇਕ ਕਮਿਸ਼ਨਰ (ਜਨਰਲ) ਦਫ਼ਤਰ ਅੰਮ੍ਰਿਤਸਰ ਵਿਖੇ।

ਹੋਰ

ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਵੱਲੋਂ ਵਾਲਡ ਸਿਟੀ (ਪਵਿੱਤਰ ਸ਼ਹਿਰ) ਅੰਮ੍ਰਿਤਸਰ ਵਿੱਚ ਸ਼ਰਾਬ, ਮੀਟ, ਪਾਨ, ਸਿਗਰਟ, ਤੰਬਾਕੂ ਆਦਿ ਦੀ ਸਟੋਰ ਕਰਨ/ਵਿਕਰੀ ਕਰਨ ਵਾਲੀਆਂ ਦੁਕਾਨਾਂ ਬਾਰੇ ਬੈਨ ਕਰਨ ਸੰਬੰਧੀ ਆਦੇਸ਼

ਪ੍ਰਕਾਸ਼ਨਾਂ ਦੀ ਮਿਤੀ: 11/05/2026

ਵਾਲਡ ਸਿਟੀ (ਪਵਿੱਤਰ ਸ਼ਹਿਰ)  ਅੰਮ੍ਰਿਤਸਰ ਵਿੱਚ ਸ਼ਰਾਬ, ਮੀਟ, ਪਾਨ, ਸਿਗਰਟ, ਤੰਬਾਕੂ ਆਦਿ ਦੀ ਸਟੋਰ ਕਰਨ/ਵਿਕਰੀ ਕਰਨ ਵਾਲੀਆਂ ਦੁਕਾਨਾਂ ਬਾਰੇ ਬੈਨ ਕਰਨ ਸੰਬੰਧੀ ਆਦੇਸ਼

ਹੋਰ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਅੰਮ੍ਰਿਤਸਰ ਲਈ ਆਮ ਪਾਬੰਦੀ ਦੇ ਹੁਕਮ ਜਾਰੀ ਕੀਤੇ।

ਪ੍ਰਕਾਸ਼ਨਾਂ ਦੀ ਮਿਤੀ: 07/05/2026

ਜ਼ਿਲ੍ਹਾ ਅੰਮ੍ਰਿਤਸਰ ਲਈ ਆਮ ਪਾਬੰਦੀ ਦਾ ਹੁਕਮ 07/05/2026 ਤੋਂ 06/07/2026 ਤੱਕ

ਹੋਰ

ਡੀ.ਐਮ ਅੰਮ੍ਰਿਤਸਰ ਵੱਲੋਂ ਕਣਕ ਦੀ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਦੇ ਹੁਕਮ।

ਪ੍ਰਕਾਸ਼ਨਾਂ ਦੀ ਮਿਤੀ: 07/04/2026

ਕਣਕ ਦੀ ਪਰਾਲੀ ਸਾੜਨ ‘ਤੇ ਪੂਰਨ ਪਾਬੰਦੀ ਲਗਾਉਣ ਦੇ ਆਦੇਸ਼

ਹੋਰ