ਬੰਦ ਕਰੋ

ਬੀ. ਐਸ. ਐਨ. ਐਲ. ਬਿੱਲ ਭੁਗਤਾਨ

ਭਾਰਤ ਸੰਚਾਰ ਨਿਗਮ ਲਿਮਿਟੇਡ ਨੂੰ 15 ਸਤੰਬਰ 2000 ਨੂੰ ਸਥਾਪਿਤ ਕੀਤਾ ਗਿਆ ਸੀ। ਇਸਨੇ 1 ਅਕਤੂਬਰ 2000 ਤੋਂ ਪੁਰਾਣੇ ਕੇਂਦਰੀ ਸਰਕਾਰ ਦੇ ਟੈਲੀਕਾਮ ਸੇਵਾਵਾਂ (DTS) ਅਤੇ ਟੈਲੀਕਾਮ ਓਪਰੇਸ਼ਨਜ਼ (DTO) ਵਿਭਾਗਾਂ ਤੋਂ ਟੈਲੀਕੋਮ ਸੇਵਾਵਾਂ ਅਤੇ ਨੈੱਟਵਰਕ ਪ੍ਰਬੰਧਨ ਦੇ ਕਾਰੋਬਾਰ ਨੂੰ ਅਦਾਨ-ਪਰਦਾਨ ਕਰ ਲਿਆ। ਇਹ ਭਾਰਤ ਵਿੱਚ ਟੈਲੀਕਾਮ ਸੇਵਾਵਾਂ ਦੀ ਵਿਸ਼ਤ੍ਰਿਤ ਰੇਂਜ ਪ੍ਰਦਾਨ ਕਰਨ ਵਾਲੀਆਂ ਸਭ ਤੋਂ ਵੱਡੀਆਂ ਅਤੇ ਪ੍ਰਮੁੱਖ ਜਨਤਕ ਖੇਤਰ ਦੀਆਂ ਯੂਨਿਟਾਂ ਵਿੱਚੋਂ ਇੱਕ ਹੈ।

ਵਿਜ਼ਿਟ: https://portal2.bsnl.in/myportal/cm.do