ਬੰਦ ਕਰੋ

ਬਿਲ ਦੀ ਅਦਾਇਗੀ / ਨਵੀਂ ਸ਼ਿਕਾਇਤ ਦੀ ਰਜਿਸਟ੍ਰੇਸ਼ਨ

ਪੰਜਾਬ ਰਾਜ ਬਿਜਲੀ ਬੋਰਡ (PSEB) ਇੱਕ ਵਿਧਾਨਕ ਸੰਸਥਾ ਸੀ ਜੋ 1-2-1959 ਨੂੰ ਬਿਜਲੀ ਸਪਲਾਈ ਐਕਟ 1948 ਦੇ ਤਹਿਤ ਬਣਾਈ ਗਈ ਸੀ। ਇਸ ਤੋਂ ਬਾਅਦ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਸਾਬਕਾ ਪੰਜਾਬ ਰਾਜ ਦੇ ਪੁਨਰਗਠਨ ਦੇ ਨਾਲ ਇਹ ਫਾਰਮ 1 ਮਈ, 1967 ਨੂੰ ਹੋਂਦ ਵਿੱਚ ਆਇਆ।

ਨੋਟੀਫਿਕੇਸ਼ਨ ਨੰ: 1/9/08-EB(PR)196, ਮਿਤੀ-16.04.2010 ਦੇ ਅਨੁਸਾਰ ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਦੋ ਕੰਪਨੀਆਂ ਵਿੱਚ ਵੰਡ ਦਿੱਤਾ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ)

ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਟ੍ਰਾਂਸਕੋ)

ਵਿਜ਼ਿਟ: https://www.pspcl.in