ਬੰਦ ਕਰੋ

ਘੋਸ਼ਣਾਵਾਂ

Filter Past ਘੋਸ਼ਣਾਵਾਂ

To
ਘੋਸ਼ਣਾਵਾਂ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਜਿਲ੍ਹਾ ਅੰਮ੍ਰਿਤਸਰ ਵਿੱਚ ਨੈਸ਼ਨਲ ਆਯੁਸ਼ ਮਿਸ਼ਨ ਦੇ ਅਧੀਨ ਆਯੁਸ਼ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਖੇ ਫੀਮੇਲ ਯੋਗ ਇੰਸਟਰਕਟਰਾਂ ਦੀ ਏਂਗੇਜਮੈਂਟ ਕਰਨ ਸਬੰਧੀ

ਰਾਸ਼ਟਰੀ ਆਯੂਸ਼ ਮਿਸ਼ਨ (NAM) ਦੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰਾਂ (A-HWCs) ਵਿੱਚ 08 ਫੀਮੇਲ ਯੋਗ ਇੰਸਟਰਕਟਰਾਂ (ਪਾਰਟ ਟਾਈਮ ਬੇਸਿਸ) ਦੀ ਏਂਗੇਜਮੈਂਟ ਲਈ ਇਸ਼ਤਿਹਾਰ।

ਵਿਸਤ੍ਰਿਤ ਜਾਣਕਾਰੀ ਅਤੇ ਅਰਜ਼ੀ ਫਾਰਮ ਲਈ ਅਟੈਚਮੈਂਟ ਦੇਖੋ।

ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ 12-07-2024।

ਅਰਜ਼ੀਆਂ ਪੂਰੇ ਦਸਤਾਵੇਜ਼ਾਂ ਨਾਲ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਦੇ ਦਫ਼ਤਰ, ਕਮਰਾ ਨੰ. 33-34, ਪਹਿਲੀ ਮੰਜ਼ਿਲ, ਸਿਵਲ ਹਸਪਤਾਲ, ਰਾਮ ਬਾਗ, ਅੰਮ੍ਰਿਤਸਰ 12-07-2024 (ਸ਼ਾਮ 5 ਵਜੇ) ਤੱਕ ਡਾਕ ਰਾਹੀਂ ਜਾਂ ਹੱਥ ਰਾਹੀਂ।

28/06/2024 12/07/2024 ਦੇਖੋ (2 MB)
ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਵੱਲੋਂ ਅੰਤਰਰਾਸ਼ਟਰੀ ਸਰਹੱਦੀ ਸੁਰੱਖਿਆ ਵਾੜ ਦੇ ਅੰਦਰ ਜਾਂ ਉਸ ਦੇ ਨੇੜੇ ਗੰਨੇ ਅਤੇ ਹੋਰ ਉੱਚੀਆਂ ਫਸਲਾਂ ਦੀ ਬਿਜਾਈ ਨਾ ਕਰਨ ਅਤੇ 1 ਕਿਲੋਮੀਟਰ ਦੇ ਖੇਤਰ ਦੇ ਅੰਦਰ ਉੱਚੀ ਉੱਚੀ ਬਿਲਡਿੰਗ ਨਾ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।

ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਵੱਲੋਂ ਅੰਤਰਰਾਸ਼ਟਰੀ ਸਰਹੱਦੀ ਸੁਰੱਖਿਆ ਵਾੜ ਦੇ ਅੰਦਰ ਜਾਂ ਉਸ ਦੇ ਨੇੜੇ ਗੰਨੇ ਅਤੇ ਹੋਰ ਉੱਚੀਆਂ ਫਸਲਾਂ ਦੀ ਬਿਜਾਈ ਨਾ ਕਰਨ ਅਤੇ 1 ਕਿਲੋਮੀਟਰ ਦੇ ਖੇਤਰ ਦੇ ਅੰਦਰ ਉੱਚੀ ਉੱਚੀ ਬਿਲਡਿੰਗ ਨਾ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।

01/03/2024 30/06/2024 ਦੇਖੋ (449 KB)
ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ 19-03-2024 ਤੱਕ ਸ਼ਾਮ 5 ਵਜੇ ਤੋਂ ਪਹਿਲਾਂ ਸਥਾਨਕ ਪੁਲਿਸ ਸਟੇਸ਼ਨ ਜਾਂ ਲਾਇਸੰਸਸ਼ੁਦਾ ਡੀਲਰਾਂ ਨੂੰ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਆਦੇਸ਼।

16/03/2024 15/05/2024 ਦੇਖੋ (131 KB)
ਲੋਕ ਸਭਾ ਚੋਣਾਂ, 2024 ਦੇ ਸਬੰਧ ਵਿੱਚ ਵਹੀਲ ਚੇਅਰਜ ਖਰੀਦ ਲਈ ਇਸ਼ਤਿਹਾਰ ਦੇਣ ਬਾਰੇ।

ਬੋਲੀ  ਖੁੱਲਣ ਦੀ ਮਿਤੀ:- 27-04-2024

ਬੋਲੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ:- 10-05-2024

27/04/2024 10/05/2024 ਦੇਖੋ (2 MB)
ਆਗਾਮੀ ਲੋਕ ਸਭਾ ਚੋਣਾਂ 2024 ਦੌਰਾਨ ਵੀਡੀਓਗ੍ਰਾਫੀ ਦੀ ਅਲਾਟਮੈਂਟ ਲਈ ਸੀਲਬੰਦ ਕੁਟੇਸ਼ਨ ਬਾਰੇ ਨੋਟਿਸ

ਜਮ੍ਹਾਂ ਕਰਵਾਉਣ ਦੀ ਅੰਤਮ ਮਿਤੀ – 10-04-2024 ਸ਼ਾਮ 05:00 ਵਜੇ ਤੱਕ
ਜ਼ਿਲ੍ਹਾ ਚੋਣ ਦਫ਼ਤਰ ਵਿਖੇ

30/03/2024 10/04/2024 ਦੇਖੋ (2 MB)
29-03-2024 ਤੋਂ 31-03-2024 ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਅਤੇ ਉਪ ਖ਼ਜ਼ਾਨਾ ਦਫ਼ਤਰ ਖੋਲ੍ਹਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਦੇ ਹੁਕਮ ਅਤੇ ਸਰਕਾਰੀ ਦਫ਼ਤਰਾਂ ਨਾਲ ਕੰਮ ਕਰਨ ਵਾਲੇ ਬੈਂਕ ਵੀ ਖੁੱਲ੍ਹੇ ਰਹਿਣਗੇ।

29 ਅਤੇ 30 ਮਾਰਚ 2024 ਲਈ ਸਮਾਂ – ਸਵੇਰੇ 09:00 ਵਜੇ – ਸ਼ਾਮ 05:00 ਵਜੇ (ਸਾਰੇ ਲਈ)
31-03-2024 ਲਈ ਸਮਾਂ – ਸਵੇਰੇ 09:00 ਵਜੇ – ਅੱਧੀ ਰਾਤ 12:00 ਵਜੇ (ਖਜ਼ਾਨਾ ਦਫਤਰਾਂ ਲਈ)
31-03-2024 ਲਈ ਸਮਾਂ – ਸਵੇਰੇ 10:00 ਵਜੇ – ਅੱਧੀ ਰਾਤ 12:00 ਵਜੇ (ਬੈਂਕਾਂ ਲਈ)

30/03/2024 31/03/2024 ਦੇਖੋ (1 MB)
ਡੀਐਮ ਅੰਮ੍ਰਿਤਸਰ ਨੇ 30-03-2024 ਨੂੰ 9ਵੀਂ ਅਤੇ 11ਵੀਂ ਜਮਾਤ ਦੇ ਪ੍ਰੀਖਿਆ ਕੇਂਦਰਾਂ ਦੇ ਨੇੜੇ CRPC 144 ਲਾਗੂ ਕਰਨ ਦੇ ਆਦੇਸ਼ ਦਿੱਤੇ।

30-03-2024 ਨੂੰ ਪ੍ਰੀਖਿਆ ਕੇਂਦਰਾਂ ਦੇ ਨੇੜੇ CRPC 144 ਲਾਗੂ ਕਰਨਾ।

30/03/2024 30/03/2024 ਦੇਖੋ (867 KB)
ਸਾਲ 2024-25 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਦੇ ਰਿਕਾਰਡ ਰੂਮ ਲਈ ਰੈਕ ਖਰੀਦਣ ਲਈ ਟੈਂਡਰ

ਟੈਂਡਰ ਖੋਲ੍ਹਣ ਦੀ ਮਿਤੀ – 28-02-2024

ਟੈਂਡਰ ਦੀ ਸਮਾਪਤੀ ਮਿਤੀ – 11-03-2024

ਸੀਲਬੰਦ ਟੈਂਡਰ ਜ਼ਿਲ੍ਹਾ ਮਾਲ ਅਫ਼ਸਰ ਅੰਮ੍ਰਿਤਸਰ ਦੇ ਦਫ਼ਤਰ ਸਦਰ ਕਾਨੂੰਗੋ ਵਿਖੇ ਜਮ੍ਹਾਂ ਕਰਵਾਏ ਜਾਣ।

28/02/2024 11/03/2024 ਦੇਖੋ (622 KB)
ਸਾਲ 2024-25 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵੱਲੋਂ ਪਾਰਕਿੰਗ, ਸਨੈਕਸ ਬਾਰ, ਕੰਟੀਨ ਲਈ ਟੈਂਡਰ ਅਤੇ ਤਹਿਸੀਲ ਕੰਪਲੈਕਸ ਵਿੱਚ ਚਾਹ ਸੋਡਾ, ਜੂਸ ਬਾਰ ਲਈ ਟੈਂਡਰ ਜਾਰੀ ਕੀਤੇ ਗਏ ਹਨ।

ਟੈਂਡਰ ਖੋਲ੍ਹਣ ਦੀ ਮਿਤੀ – 28-02-2024

ਟੈਂਡਰ ਦੀ ਸਮਾਪਤੀ ਮਿਤੀ – 06-03-2024 ਸ਼ਾਮ 04:00 ਵਜੇ ਤੱਕ

ਟੈਂਡਰ ਜਮ੍ਹਾਂ ਕਰਵਾਉਣ ਦੀ ਮਿਤੀ- 07-03-2024 ਦੁਪਹਿਰ 12:00 ਵਜੇ

ਟੈਂਡਰ ਸਹਾਇਕ ਕਮਿਸ਼ਨਰ ਜਨਰਲ ਦਫ਼ਤਰ, ਨਜਰਾਤ ਸ਼ਾਖਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਜਮ੍ਹਾਂ ਕਰਵਾਏ ਜਾਣ।

28/02/2024 06/03/2024 ਦੇਖੋ (401 KB)
ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ ਪਤੰਗ ਉਡਾਉਣ ਲਈ ਪਲਾਸਟਿਕ/ਸਿੰਥੈਟਿਕ ਧਾਗੇ (ਚੀਨੀ ਡੋਰ/ਮਾਂਝਾ) ਦੀ ਵਿਕਰੀ, ਸਟੋਰੇਜ਼ ਅਤੇ ਵਰਤੋਂ ‘ਤੇ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਇਹ 13-12-2023 ਤੋਂ 12-02-2024 ਤੱਕ ਲਾਗੂ ਰਹੇਗਾ

13/12/2023 12/02/2024 ਦੇਖੋ (591 KB)