ਭਾਰਤੀ ਲੋਕਤੰਤਰੀ ਵਿਵਸਥਾ ਨੂੰ ਆਮ ਆਦਮੀ ਸਬੰਧੀ ਹੇਠਲੇ ਪੱਧਰ ਤੱਕ ਮਜ਼ਬੂਤ ਬਣਾਉਣ , ਪ੍ਰਬੰਧਕੀ ਵਿਵਸਥਾ ਨੂੰ ਪਾਰਦਰਸ਼ੀ , ਜਵਾਬਦੇਹ, ਭ੍ਰਿਸ਼ਟਾਚਾਰ ਰਹਿਤ , ਗਤੀਸ਼ੀਲ, ਪਰਭਾਵਕਾਰੀ , ਨਿਪੁੰਨ ਅਤੇ ਜਨਤਕ ਸ਼ਮੂਲੀਅਤ ਨਾਲ ਲੈਸ ਕਰਨ ਦੇ ਮੰਤਵ ਨਾਲ ਭਾਰਤ ਸਰਕਾਰ ਨੇ ਵਿਧੀਵਤ ਤੌਰ ਤੇ ਸੂਚਨਾ ਅਧਿਕਾਰ ਐਕਟ 2005 ਬਣਾਇਆ । ਵਧੇਰੇ ਜਾਣਕਾਰੀ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
ਮੈਨੂਅਲ-ਡਿਪਟੀ ਕਮਿਸ਼ਨਰ ਦਫ਼ਤਰ, ਅੰਮ੍ਰਿਤਸਰ(ਪੀ ਡੀ ਐਫ 745 ਕੇ ਬੀ)
| ਅਥਾਰਟੀ | ਦਫ਼ਤਰ | ਅਹੁਦਾ | ਨਾਮ | ਸੰਪਰਕ ਨੰ. | ਈ – ਮੇਲ |
|---|---|---|---|---|---|
| ਪਹਿਲੀ ਅਪੀਲ ਅਥਾਰਟੀ | ਡੀ.ਸੀ ਦਫਤਰ | ਵਧੀਕ ਡਿਪਟੀ ਕਮਿਸ਼ਨਰ (ਜ) | ਸ਼੍ਰੀਮਤੀ ਪ੍ਰਗਤੀ ਸੇਠੀ, ਪੀ.ਸੀ.ਐਸ. | 0183-2821039 | adegasr1[at]gmail[dot]com |
| ਲੋਕ ਸੂਚਨਾ ਅਧਿਕਾਰੀ (ਪੀ.ਆਈ.ਓ.) | ਡੀ.ਸੀ ਦਫਤਰ | ਡੀ.ਆਰ.ਓ ਅੰਮ੍ਰਿਤਸਰ | ਸ਼੍ਰੀ.ਨਵਕੀਰਤ ਸਿੰਘ ਰੰਧਾਵਾ |
9465007007 0183-229125 |
droamritsar01[at]gmail[dot]com |
|
ਸਹਾਇਕ ਲੋਕ ਸੂਚਨਾ ਅਧਿਕਾਰੀ (ਏ.ਪੀ.ਆਈ.ਓ.)
|
ਡੀ.ਸੀ ਦਫਤਰ | ਸੁਪਰਡੈਂਟ ਗ੍ਰੇਡ-2(ਆਰ) | ਸ਼੍ਰੀ. ਹਰਪਾਲ ਸਿੰਘ | 9914362062 | harpal.singh4[at]gmail[dot]com |
| ਸੁਪਰਡੈਂਟ ਗ੍ਰੇਡ-2(ਜੀ) | ਸ਼੍ਰੀ. ਹਰਪਾਲ ਸਿੰਘ | 9914362062 | harpal.singh4[at]punjab[dot]gov[dot]in |