ਅਧਿਸੂਚਨਾ
Filter Document category wise
ਸਿਰਲੇਖ | ਮਿਤੀ | View / Download |
---|---|---|
ਵਧੀਕ ਜਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਜਿਲ੍ਹਾ ਅੰਮ੍ਰਿਤਸਰ ਅੰਦਰ ਪੈਂਦੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਮਿਤੀ 27.08.2025 ਨੂੰ ਲੋਕਲ ਛੁੱਟੀ ਘੋਸ਼ਿਤ ਕਰਦਾ ਹਾਂ। | 26/08/2025 | ਦੇਖੋ (722 KB) |
ਹੜ੍ਹ ਦੀ ਸਥਿਤੀ ਦੌਰਾਨ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਪ੍ਰਦਾਨ ਕਰਨ ਲਈ ਜ਼ਿਲ੍ਹਾ ਮਾਲ ਅਫ਼ਸਰ, ਅੰਮ੍ਰਿਤਸਰ ਨੂੰ ਸਮੁੱਚੇ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ। | 26/08/2025 | ਦੇਖੋ (512 KB) |
ਹੜ੍ਹ ਦੀ ਸਥਿਤੀ ਨੂੰ ਨਜਿੱਠਣ ਲਈ ਜਿਲ੍ਹਾ ਅੰਮ੍ਰਿਤਸਰ ਵਿਚ ਕੋਈ ਵੀ ਅਧਿਕਾਰੀ ਕਰਮਚਾਰੀ ਮਾਨਯੋਗ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਛੁੱਟੀ ਨਹੀਂ ਲਵੇਗਾ ਅਤੇ ਨਾ ਹੀ ਸਟੇਸ਼ਨ ਛੱਡੇਗਾ। | 26/08/2025 | ਦੇਖੋ (377 KB) |
ਰੇਤ ਖਣਨ ਜ਼ਿਲ੍ਹਾ ਤਰਨ ਤਾਰਨ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ | DISTRICT SURVEY REPORT | |
ਜਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਭਾਰਤੀ ਨਾਗਰਿਕ ਸੁਰੰਕਸ਼ਾ ਸਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੀ ਹੋਈ ਜਿਲ੍ਹਾ ਅੰਮ੍ਰਿਤਸਰ ਵਿੱਚ ਨਜਾਇਜ ਪਸੂ ਮੰਡੀਆਂ ਤੇ ਰੋਕ ਲਗਾਉਣ ਲਈ ਹੇਠ ਲਿਖੇ ਅਨੁਸਾਰ ਹੁਕਮ ਜਾਰੀ ਕਰਦੀ ਹਾਂ | 08/08/2025 | ਦੇਖੋ (606 KB) |
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਪੀ.ਟੀ.ਪੀ.ਆਰ (ਪੰਜਾਬ ਯਾਤਰਾ ਪੇਸ਼ੇਵਰ ਨਿਯਮ) ਲਾਇਸੈਂਸ ਧਾਰਕਾਂ ਦੁਆਰਾ ਇਮੀਗ੍ਰੇਸ਼ਨ ਐਕਟ, 1983 ਦੀ ਉਲੰਘਣਾ ਸੰਬੰਧੀ ਸਲਾਹਕਾਰੀ ਜਾਰੀ ਕੀਤੀ। | 23/06/2025 | ਦੇਖੋ (2 MB) |
ਜ਼ਿਲ੍ਹਾ ਕੁਲੈਕਟਰ ਅੰਮ੍ਰਿਤਸਰ ਨੇ ਸਾਲ 2025-2026 ਲਈ ਅੰਤਿਮ ਕੁਲੈਕਟਰ ਦਰਾਂ ਜਾਰੀ ਕੀਤੀਆਂ | 19/05/2025 |
ਦੇਖੋ (376 KB)
ਵਿਕਲਪੀ ਫਾਈਲ :
ਦੇਖੋ (185 KB)
|
ਡੀਸੀ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਦੀ ਸੀਮਾ ਦੇ ਅੰਦਰ ਸਾਰੇ ਵਿਦਿਅਕ ਅਦਾਰੇ, ਸਰਕਾਰੀ/ਨਿੱਜੀ/ਸਹਾਇਤਾ ਪ੍ਰਾਪਤ ਸਕੂਲ/ਕਾਲਜ 15-05-2025 ਤੋਂ ਆਮ ਦਿਨਾਂ ਵਾਂਗ ਕੰਮ ਕਰਨਗੇ। | 14/05/2025 | ਦੇਖੋ (312 KB) |
ਡੀਸੀ ਅੰਮ੍ਰਿਤਸਰ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਦੀ ਸੀਮਾ ਦੇ ਅੰਦਰ ਸਾਰੇ ਵਿਦਿਅਕ ਅਦਾਰੇ, ਸਰਕਾਰੀ/ਨਿੱਜੀ/ਸਹਾਇਤਾ ਪ੍ਰਾਪਤ ਸਕੂਲ/ਕਾਲਜ 14-05-2025 ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 02:30 ਵਜੇ ਤੱਕ ਹੋਣਗੇ। | 13/05/2025 | ਦੇਖੋ (819 KB) |
ਡੀਸੀ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਵਿਦਿਅਕ ਅਦਾਰੇ, ਸਰਕਾਰੀ/ਨਿੱਜੀ/ਸਹਾਇਤਾ ਪ੍ਰਾਪਤ ਸਕੂਲ/ਕਾਲਜ 13-05-2025 ਨੂੰ ਬੰਦ ਰਹਿਣਗੇ। | 12/05/2025 | ਦੇਖੋ (115 KB) |