ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਵੱਲੋਂ ਖ਼ਤਰਨਾਕ/ਰਸਾਇਣਕ ਪਟਾਕਿਆਂ ਦੀ ਵਿਕਰੀ/ਖਰੀਦ, ਭੰਡਾਰਨ ਅਤੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾਉਣ ਸਬੰਧੀ ਹੁਕਮ। ਸਿਰਫ਼ ‘ਗ੍ਰੀਨ ਪਟਾਕਿਆਂ’ ਦੀ ਹੀ ਇਜਾਜ਼ਤ ਹੈ।
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਵੱਲੋਂ ਖ਼ਤਰਨਾਕ/ਰਸਾਇਣਕ ਪਟਾਕਿਆਂ ਦੀ ਵਿਕਰੀ/ਖਰੀਦ, ਭੰਡਾਰਨ ਅਤੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾਉਣ ਸਬੰਧੀ ਹੁਕਮ। ਸਿਰਫ਼ ‘ਗ੍ਰੀਨ ਪਟਾਕਿਆਂ’ ਦੀ ਹੀ ਇਜਾਜ਼ਤ ਹੈ। | ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ‘ਤੇ ਪਟਾਕੇ ਚਲਾਉਣ ਲਈ ਵੱਖ-ਵੱਖ ਸਮਾਂ-ਸੀਮਾਵਾਂ ਨਿਰਧਾਰਤ ਹਨ। ਇਸੇ ਤਰ੍ਹਾਂ ਵਿਆਹ-ਸ਼ਾਦੀਆਂ, ਸ਼ੋਭਾ ਯਾਤਰਾਵਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ ਅਤੇ ਦੁਸਹਿਰੇ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਲਈ ਨਾਲ ਨੱਥੀ ਦਸਤਾਵੇਜ਼ ਦੇਖੋ। |
15/10/2026 | 14/12/2026 | ਦੇਖੋ (1 MB) |