ਪੰਜਾਬ ਸਖੀ ਸ਼ਕਤੀ ਮੇਲਾ ਅੰਮ੍ਰਿਤਸਰ 2026 ਲਈ ਖੁੱਲ੍ਹੀ ਨਿਲਾਮੀ ਬਾਰੇ ਸੰਖੇਪ ਸੂਚਨਾ।
| ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
|---|---|---|---|---|
| ਪੰਜਾਬ ਸਖੀ ਸ਼ਕਤੀ ਮੇਲਾ ਅੰਮ੍ਰਿਤਸਰ 2026 ਲਈ ਖੁੱਲ੍ਹੀ ਨਿਲਾਮੀ ਬਾਰੇ ਸੰਖੇਪ ਸੂਚਨਾ। | ‘ਪੰਜਾਬ ਸਖੀ ਸ਼ਕਤੀ ਮੇਲਾ, ਅੰਮ੍ਰਿਤਸਰ 2026’ ਦਾ ਆਯੋਜਨ ਦੁਸਹਿਰਾ ਗਰਾਊਂਡ, ਰਣਜੀਤ ਐਵੇਨਿਊ, ਅੰਮ੍ਰਿਤਸਰ ਵਿਖੇ 26 ਸਤੰਬਰ 2026 ਤੋਂ 28 ਸਤੰਬਰ 2026 ਤੱਕ ਕੀਤਾ ਜਾ ਰਿਹਾ ਹੈ। ਵਸਤੂਆਂ ਦੀ ਖੁੱਲ੍ਹੀ ਨਿਲਾਮੀ 18/09/2026 ਨੂੰ ਸਵੇਰੇ 11:00 ਵਜੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਦਫ਼ਤਰ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ। |
17/09/2026 | 28/09/2026 | ਦੇਖੋ (295 KB) |