ਨੌਕਰੀ ਲੱਭਣ ਵਾਲੇ ਜਾਂ ਰੁਜ਼ਗਾਰਦਾਤਾ ਦੁਆਰਾ ਰਜਿਸਟ੍ਰੇਸ਼ਨ
ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ (ਪੀ.ਜੀ.ਆਰ.ਕੌਮ) ਨੂੰ ਕੈਬਿਨੇਟ ਕਮੇਟੀ ਵੱਲੋਂ 3/10/2018 ਨੂੰ ਮਨਜ਼ੂਰੀ ਦਿੱਤੀ ਗਈ। ਸੋਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਪੀ.ਜੀ.ਆਰ.ਕੌਮ ਨੂੰ 25/10/2018 ਨੂੰ ਸੋਸਾਇਟੀ ਦੇ ਤੌਰ ਤੇ ਰਜਿਸਟਰ ਕੀਤਾ ਗਿਆ। ਇਸ ਮਿਸ਼ਨ ਦੇ ਮੁੱਖ ਉਦੇਸ਼ ਹਨ:
ਵਿਜ਼ਿਟ: http://pgrkam.com/signup