ਬੰਦ ਕਰੋ

ਭਰਤੀ

ਭਰਤੀ
ਸਿਰਲੇਖ ਵਰਣਨ ਤਾਰੀਖ ਸ਼ੁਰੂ ਅੰਤ ਦੀ ਮਿਤੀ ਮਿਸਲ
ਪੀ ਐਸ ਆਰ ਐਲ ਐਮ ਦੇ ਅਧੀਨ ਕੰਟਰੈਕਟ ਆਧਾਰ ‘ਤੇ ਭਰਤੀ ਦੇ ਸਬੰਧ ਵਿਚ ਨੋਟੀਫਿਕੇਸ਼ਨ

ਜ਼ਿਲ੍ਹਾ ਅੰਮ੍ਰਿਤਸਰ ਲਈ ਪੀ ਐਸ ਆਰ ਐਲ ਐਮ ਦੇ ਅਧੀਨ ਕੰਟਰੈਕਟ ਆਧਾਰ ‘ਤੇ ਭਰਤੀ ਦੇ ਸਬੰਧ ਵਿਚ ਨੋਟੀਫਿਕੇਸ਼ਨ

07/12/2018 31/12/2018 ਦੇਖੋ (813 KB)
ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ ਆਈ ਐੱਸ) ਦੇ ਅਹੁਦੇ ਲਈ ਇੰਟਰਵਿਊ ਨੂੰ ਮੁਲਤਵੀ ਕੀਤਾ ਗਿਆ ਹੈ.

ਪ੍ਰਧਾਨ ਮੰਤਰੀ ਆਵਾਸ ਯੋਜਨਾ-ਅਧੀਨ ਬਲਾਕ ਕੋਆਰਡੀਨੇਟਰ (ਨਿਗਰਾਨੀ ਅਤੇ ਐਮ.ਆਈ.ਐਸ.) ਦੇ ਅਹੁਦੇ ਲਈ ਇੰਟਰਵਿਊ ਨੂੰ ਮੁਲਤਵੀ ਕੀਤਾ ਗਿਆ ਹੈ.

11/12/2018 31/12/2018 ਦੇਖੋ (148 KB)
ਸਖੀ ਵਨ ਸਟਾਪ ਸੈਂਟਰ ਦੀ ਭਰਤੀ

ਵਨ ਸਟਾਪ ਸੈਂਟਰ ਦੀਆਂ ਪੋਸਟਾਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ-ਪੱਤਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ (ਸੈਂਟਰ ਪ੍ਰਸ਼ਾਸਨਿਕ, ਕੇਸ ਵਰਕਰ, ਵਕੀਲ, ਸਲਾਹਕਾਰ, ਆਈਟੀ ਸਟਾਫ, ਮਲਟੀ-ਪਰਿਸਪਾਈਲ ਹੈਲਪਰ).

27/09/2018 31/12/2018 ਦੇਖੋ (822 KB)
ਮਗਨਰੇਗਾ ਤਹਿਤ ਭਰਤੀ

ਜਿਲ੍ਹਾ ਕੋਆਰਡੀਨੇਟਰ , ਆਈ ਟੀ ਮੈਨੇਜਰ , ਏ ਪੀ ਓ , ਆਈ ਟੀ ਅਸਿਸਟੈਂਟ , ਟੈਕਨੀਕਲ ਅਸਿਸਟੈਂਟ , ਜੀ ਆਰ ਐਸ

08/12/2018 24/12/2018 ਦੇਖੋ (782 KB)
ਬਲਾਕ ਕੋਆਡੀਨੇਟਰ ਦੀ ਅਸਾਮੀ ਦੀ ਭਰਤੀ ਲਈ ਅੰਗ੍ਰੇਜੀ ਅਤੇ ਪੰਜਾਬੀ ਟਾਈਪ ਟੈਸਟ

ਪੀ.ਐਮ.ਏ.ਵਾਈ.ਜੀ. ਸਕੀਮ ਤਹਿਤ ਜਿਲ੍ਹਾ ਪ੍ਰੀ੍ਸ਼ਦ, ਅੰਮ੍ਰਿਤਸਰ ਵਲੋਂ ਬਲਾਕ ਕੋਆਡੀਨੇਟਰ ਦੀ ਅਸਾਮੀ ਦੀ ਭਰਤੀ ਲਈ ਅੰਗ੍ਰੇਜੀ ਅਤੇ ਪੰਜਾਬੀ ਟਾਈਪ ਟੈਸਟ 10 ਅਕਤੂਬਰ, 2018 ਨੂੰ 11.30 ਵਜੇ ਹੈਲਥ ਸਕਿਲ ਡਵੈਲਪਮੇਂਟ ਸੈਂਟਰ, ਗੇਟ ਨੰ 3, ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਹੋਵੇਗਾ ।

05/10/2018 31/10/2018 ਦੇਖੋ (675 KB)
ਬਲਾਕ ਕੋਆਰਡੀਨੇਟਰ ਦੀ ਲੋੜ (ਐਮ ਆਈ ਐਸ)
ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਨੀ) ਅਧੀਨ 20/07/2018 ਤਕ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।
13/07/2018 17/08/2018 ਦੇਖੋ (521 KB)