ਭਰਤੀ
ਸਿਰਲੇਖ | ਵਰਣਨ | ਤਾਰੀਖ ਸ਼ੁਰੂ | ਅੰਤ ਦੀ ਮਿਤੀ | ਮਿਸਲ |
---|---|---|---|---|
ਜ਼ਿਲ੍ਹਾ ਅੰਮ੍ਰਿਤਸਰ ਲਈ ਪੀ ਐਸ ਆਰ ਐਲ ਐਮ ਸਕੀਮ ਅਧੀਨ ਯੋਗ ਅਤੇ ਅਯੋਗ ਉਮੀਦਵਾਰਾਂ ਦੀ ਸੂਚੀ ਸੰਬੰਧੀ ਨੋਟੀਫਿਕੇਸ਼ਨ | ਅਯੋਗ ਉਮੀਦਵਾਰਾਂ ਆਪਣੇ ਕਿਸੇ ਵੀ ਪ੍ਰਸ਼ਨਾਂ ਲਈ, ਉਹ ਏ ਡੀ ਸੀ (ਡੀ) ਦਫਤਰ ਅੱਗੇ 21-01-2021 ਨੂੰ ਸ਼ਾਮ 04:00 ਵਜੇ ਲਿਖਤੀ ਬਿਨੈ ਪੱਤਰ ਦੇ ਨਾਲ ਪੇਸ਼ ਹੋ ਸਕਦੇ ਹਨ. |
14/01/2021 | 21/01/2021 | ਦੇਖੋ (2 MB) |
ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਇਰਡ ਲਈ ਉਮੀਦਵਾਰਾਂ ਦੀ ਨਤੀਜਿਆਂ ਦੀ ਸੂਚੀ | ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਇਰਡ ਵਿਚ ਵੱਖ-ਵੱਖ ਪੋਸਟਾਂ ਲਈ ਚੁਣੇ ਗਏ ਉਮੀਦਵਾਰ ਦੀ ਨਤੀਜਿਆਂ ਦੀ ਸੂਚੀ |
26/11/2020 | 31/12/2020 | ਦੇਖੋ (179 KB) |
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ ਐਸ ਆਰ ਐਲ ਐਮ) ਅਧੀਨ ਵੱਖ ਵੱਖ ਅਸਾਮੀਆਂ ਦੀ ਭਰਤੀ | ਕਿਰਪਾ ਕਰਕੇ ਇਸ ਨਾਲ ਜੁੜੇ ਰੋਜ਼ਗਾਰ ਨੋਟਿਸ ਅਤੇ ਪ੍ਰੋਫ਼ਾਰਮਾ ਨੂੰ ਵੇਖੋ |
12/12/2020 | 28/12/2020 | ਦੇਖੋ (1 MB) |
ਤਕਨੀਕੀ ਸਹਾਇਕ ਦੇ ਅਹੁਦੇ ਦੀ ਇੰਟਰਵਿਊ ਲਈ ਲਈ ਯੋਗ ਪਾਏ ਗਏ ਵਿਅਕਤੀਆਂ ਦੀ ਲਿਸਟ | ਜ਼ਿਲ੍ਹਾ ਅੰਮ੍ਰਿਤਸਰ ਦੀ ਮਨਰੇਗਾ ਸਕੀਮ ਤਹਿਤ ਤਕਨੀਕੀ ਸਹਾਇਕ ਦੇ ਅਹੁਦੇ ਦੀ ਇੰਟਰਵਿਊ ਲਈ ਯੋਗ ਪਾਏ ਗਏ ਵਿਅਕਤੀਆਂ ਦੀ ਲਿਸਟ । ਇੰਟਰਵਿਊ ਲਈ ਤਰੀਕ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ। |
06/11/2020 | 30/11/2020 | ਦੇਖੋ (529 KB) |
ਮਨਰੇਗਾ ਤਹਿਤ ਤਕਨੀਕੀ ਸਹਾਇਕ ਦੀ ਇੰਟਰਵਿਓ ਸੰਬੰਧੀ ਨੋਟਿਸ ਅਤੇ ਪ੍ਰੋਫ਼ਾਰਮਾ | ਇੰਟਰਵਿਊ ਦੀ ਮਿਤੀ : 19/11/2020 , ਸਮਾਂ : 10 ਵਜੇ |
19/11/2020 | 19/11/2020 | ਦੇਖੋ (453 KB) |
ਅਸਾਮੀਆਂ -ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ | ਕਮਿਊਨਟੀ ਹੋਮ ਫੌਰ ਮੈਨਟਲੀ ਰਿਟਾਰਡਡ (ਸਪੋਰਟ (ਹਾਫ ਵੇਅ ਹੋਮ) - ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀਆਂ ਲਈ ਇੱਕ ਘਰ) -ਲਈ ਵੱਖਰੀਆਂ ਅਸਾਮੀਆਂ.
|
31/07/2020 | 23/08/2020 | ਦੇਖੋ (104 KB) |
ਜ਼ਿਲ੍ਹਾ ਅੰਮ੍ਰਿਤਸਰ ਲਈ ਮਨਰੇਗਾ ਸਕੀਮ ਤਹਿਤ ਠੇਕੇ ਦੇ ਅਧਾਰ ‘ਤੇ ਭਰਤੀ। | ਜ਼ਿਲ੍ਹਾ ਅੰਮ੍ਰਿਤਸਰ ਲਈ ਮਨਰੇਗਾ ਸਕੀਮ ਤਹਿਤ ਠੇਕੇ ਦੇ ਅਧਾਰ ‘ਤੇ ਭਰਤੀ ਦੇ ਬਾਰੇ ਵਿੱਚ ਨੋਟੀਫਿਕੇਸ਼ਨ |
07/08/2020 | 21/08/2020 | ਦੇਖੋ (1 MB) |
ਸਪੈਸ਼ਲ ਹੋਮ ਫਾਰ ਗਰਲਜ਼ ਅੰਮ੍ਰਿਤਸਰ ਵਿਖੇ ਕਾਉਂਸਲਰ ਦੀ ਅਸਾਮੀ ਲਈ ਭਰਤੀ ਸਬੰਧੀ | ਸਪੈਸ਼ਲ ਹੋਮ ਫਾਰ ਗਰਲਜ਼ ਅੰਮ੍ਰਿਤਸਰ ਵਿਖੇ ਕਾਉਂਸਲਰ ਦੀ ਅਸਾਮੀ ਲਈ ਭਰਤੀ ਸਬੰਧੀ |
07/03/2020 | 06/04/2020 | ਦੇਖੋ (1 MB) |
ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ ਲਈ ਨਿਰੋਲ ਠੇਕੇ ਤੇ ਆਧਾਰਿਤ ਸਟਾਫ ਦੀ ਭਰਤੀ ਲਈ ਇਸ਼ਤਿਹਾਰ | ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ (ਸਮਾਜਿਕ ਸੁਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ) ਦੀਆਂ ਹੇਠ ਲਿਖੀਆਂ ਅਸਾਮੀਆਂ ਲਈ ਓਹਨਾਂ ਦੇ ਸਾਹਮਣੇ ਦਰਸਾਈ ਤਨਖਾਹ, ਉਮਰ ਅਤੇ ਵਿਦਿਅਕ ਯੋਗਤਾ ਦੇ ਆਧਾਰ ਤੇ ਨਿਰੋਲ ਠੇਕੇ ਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।
|
05/12/2019 | 06/01/2020 | ਦੇਖੋ (4 MB) |
ਅੰਮ੍ਰਿਤਸਰ ਜ਼ਿਲੇ ਲਈ ਪੀ.ਏਸ.ਆਰ.ਐਲ.ਐਮ ਅਧੀਨ ਠੇਕੇ ਤੇ ਭਰਤੀ ਕਰਨ ਸੰਬੰਧੀ ਨੋਟੀਫਿਕੇਸ਼ਨ | ਅੰਮ੍ਰਿਤਸਰ ਜ਼ਿਲੇ ਲਈ ਪੀ.ਏਸ.ਆਰ.ਐਲ.ਐਮ ਅਧੀਨ ਠੇਕੇ ਤੇ ਭਰਤੀ ਕਰਨ ਸੰਬੰਧੀ ਨੋਟੀਫਿਕੇਸ਼ਨ |
18/11/2019 | 02/12/2019 | ਦੇਖੋ (5 MB) |