ਸੁਵਿਧਾ

See in Englsih

ਸੁਵਿਧਾ ਬਾਰੇ

ਸੁਵਿਧਾ:ਬਿਨੈਕਾਰ ਦੀ ਸਹੂਲਤ ਲਈ ਇੱਕ ਸਥਾਨ ਤੋਂ ਇਕਹਰੀ ਵਰਤੋਂ ਵਾਲੀ ਮਿਤਰਤਾ ਭਰੀ ਨਿਪਟਾਰੇ ਵਾਲੀ ਖਿੜਕੀ ਅਤੇ ਮਦਦ ਰੇਖਾ ਦੇਸ਼ ਦੇ ਨਾਗਰਿਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਰਾਸ਼ਟਰੀ ਸੂਚਨਾ ਕੇਂਦਰ ਦੁਆਰਾ ਤਿਆਰ ਅਤੇ ਵਿਕਸਤ ਕੀਤੀ ਗਈ ਹੈ। ਇਸ ਦਾ ਨਿਰਮਾਣ ਨਾਗਰਿਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ,ਤਾਂ ਕਿ ਉਹ ਇੱਕ ਸਥਾਨ ਤੋਂ ਜਾਣਕਾਰੀ ਮਿਲੇ ਜੋ ਇੱਕ ਖ਼ਾਸ ਤਰਾਂ ਦੀ ਸਪੁਰਦਗੀ ਦੀ ਮਿਤੀ ਨੂੰ ਨਿਰਧਾਰਿਤ ਕਰਦੀ ਹੈ, ਜੋ ਵੱਖ-ਵੱਖ ਕਿਸਮ ਦੀ ਸੇਵਾ ਤੇ ਨਿਰਭਰ ਹੈ ਅਤੇ ਇਥੇ ਕਾਊਂਟਰ ਤੇ ਹੀ ਕੈਸ਼ ਪ੍ਰਵਾਨ ਕੀਤਾ ਜਾਂਦਾ ਹੈ। ਸੁਵਿਧਾ 1.ਐਕਸ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2003 ਵਿੱਚ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਅਮਲ ਵਿੱਚ ਲਿਆਂਦੀ ਗਈ। ਬਾਅਦ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਇਸ ਨੂੰ ਲਾਗੂ ਕੀਤਾ ਗਿਆ ।

ਸ਼ੁਰੂਆਤ 'ਤੇ ਸੁਵਿਧਾ ਮੁੱਖ ਤੌਰ ਤੇ ਸਿਰਫ਼ ਡਿਪਟੀ ਕਮਿਸ਼ਨਰ ਦਫਤਰ ਲਈ ਹੀ ਸੋਚੀ ਗਈ ਸੀ, ਪ੍ਰੰਤੂ ਇਸ ਦੇ ਸਫ਼ਲਤਾ ਪੂਰਵਕ ਅਮਲ ਨਾਲ ਜਿਲ੍ਹਾ ਪਧਰ ਦੇ ਹੋਰ ਦਫਤਰਾਂ ਜਿਵੇ ਐਸ.ਡੀ.ਐਮ. ਦਫ਼ਤਰ, ਤਹਿਸੀਲ ਆਦਿ ਵਿੱਚ ਇਸ ਦੀ ਮੰਗ ਉਠੀ।

ਕੰਮ ਦਾ ਸਮਾਂ

ਕੰਮ ਦਾ ਸਮਾਂ : 9AM to 5PM
ਆਮ ਜਨਤਾ ਲਈ : 9.30AM to 2 PM and 3PM to 4PM
ਦੁਪਹਿਰ ਦੇ ਖਾਣੇ ਦੀ ਛੁਟੀ : 2PM to 3PM
ਦਫਤਰ ਦੇ ਬਾਅਦ ਦਾ ਕੰਮ : 4PM to 5PM
ਇਹ ਸਾਰੇ ਸ਼ਨੀਵਾਰ, ਐਤਵਾਰ ਅਤੇ ਪੰਜਾਬ ਸਰਕਾਰ ਦੀਆਂ ਗਜਟਿਡ ਛੁਟੀਆਂ ਦੌਰਾਨ ਬੰਦ ਰਹੇਗੀ।

ਐਸ.ਐਮ.ਐਸ. ਸੇਵਾ

ਬਿਨੈ ਕਰਤਾ ਨੂੰ ਸਰਟੀਫਿਕੇਟ ਜਾਂ ਦਸਤਾਵੇਜ਼ ਦੇ ਮੁਕੰਮਲ ਹੋਣ ਤੇ ਐਸ.ਐਮ.ਐਸ. ਰਾਹੀਂ ਸੰਦੇਸ਼ ਪ੍ਰਾਪਤ ਹੋ ਜਾਵੇਗਾ ।

ਸੁਵਿਧਾ ਮਦਦ ਰੇਖਾ

ਬਿਨੈ-ਕਰਤਾ ਆਪਣੀ ਅਰਜੀ ਦੀ ਕਾਰਵਾਈ ਸਬੰਧੀ ਸੂਚਨਾ ਸੁਵਿਧਾ ਸੇਂਟਰ ਦੇ ਫੋਨ ਨੰਬਰ 0183-5012771 ਤੇ ਜਾਂ ਫਿਰ ਆਨ-ਲਾਈਨ (ਵਿਊ ਸਟੇਟਸ) ਤੇ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ।

ਲੜੀ ਨੰਬਰ ਸੁਵਿਧਾ ਸੈਂਟਰ ਦੀ ਥਾਂ ਸੁਵਿਧਾ ਸਿਸਟਮ ਦਾ ਪ੍ਰਬੰਧਕ/ਮੁਖੀ ਦਾ ਨਾਂ ਅਹੁਦਾ ਸੰਪਰਕ ਨੰ.
1 ਸੁਵਿਧਾ ਸੈਂਟਰ ਮੁੱਖ ਦਫਤਰ ਕਿਚਲੂ ਚੌਕ, ਅੰਮ੍ਰਿਤਸਰ ਸ . ਹਰਪ੍ਰੀਤ ਸਿੰਘ ਦੂਆ

ਅਮਿਤ ਮਹਿਰਾ

ਰਾਜੇਸ਼ ਕੁਮਾਰ
ਸੁਵਿਧਾ ਜਨਰਲ ਮੈਨੇਜਰ

ਡੀ.ਐਸ.ਏ.

ਏ.ਐਸ.ਏ.
0183-5012771
9569113295

9814758451

9876166708
2 ਸੀ. ਐਮ.ਓ. ਸੁਵਿਧਾ ਸੈਂਟਰ ਟੇਲਰ ਰੋਡ, ਅੰਮ੍ਰਿਤਸਰ ਦੇਵੀ ਦਾਸ ਸੁਪਰਵਾਈਜ਼ਰ 9464929285
3 ਡੀ. ਟੀ.ਓ. ਦਫਤਰ ਸੁਵਿਧਾ ਸੈਂਟਰ, ਬਾਲਮੀਕੀ ਚੌਂਕ, ਰਾਮ ਤੀਰਥ ਰੋਡ, ਅੰਮ੍ਰਿਤਸਰ ਸ਼ਿਵ ਕੁਮਾਰ ਸੈਕਸ਼ਨ ਅਫਸਰ 8427397788
4 ਐਸ.ਡੀ.ਐਮ. ਦਫਤਰ, ਅਜਨਾਲਾ ਸਤਿੰਦਰ ਕੌਰ ਐਸ.ਡੀ.ਐਸ.ਏ. 018582210370
5 ਐਸ.ਡੀ.ਐਮ. ਦਫਤਰ, ਬਟਾਲਾ ਰੋਡ, ਅੰਮ੍ਰਿਤਸਰ ਨਰੇਸ਼ ਕੁਮਾਰ ਐਸ.ਡੀ.ਐਸ.ਏ 9872774212
6 ਸਬ-ਤਹਿਸੀਲ ਦਫਤਰ, ਮਜੀਠਾ ਗੁਰਪ੍ਰੀਤ ਕੌਰ ਡਾਟਾ ਐਂਟਰੀ ਓਪਰੇਟਰ 8968986200
7 ਸਬ-ਤਹਿਸੀਲ ਦਫਤਰ, ਨੇੜੇ ਪੁਲਿਸ ਸਟੇਸ਼ਨ, ਰਾਮਦਾਸ ਸੁਖਰਾਜ ਸਿੰਘ ਡਾਟਾ ਐਂਟਰੀ ਓਪਰੇਟਰ 9592777792
8 ਸਬ-ਤਹਿਸੀਲ ਦਫਤਰ, ਸਾਹਮਣੇ ਕੋ-ਓਪਰੇਟਿਵ ਬੈਂਕ ਲੋਪੋਕੇ ਹਰਜੀਤ ਸਿੰਘ ਡਾਟਾ ਐਂਟਰੀ ਓਪਰੇਟਰ 9780248928
9 ਸਬ-ਤਹਿਸੀਲ ਦਫਤਰ, ਅਟਾਰੀ ਪ੍ਰੇਮ ਸਿੰਘ ਡਾਟਾ ਐਂਟਰੀ ਓਪਰੇਟਰ 9888287629
10 ਸਬ-ਤਹਿਸੀਲ ਦਫਤਰ, ਨੇੜੇ ਬੀ ਡੀ ਪੀ ਓ ਦਫਤਰ ਮਹਿਤਾ ਰੋਡ, ਤਰਸਿਕਾ ਲਵਪਰੀਤ ਸਿੰਘ ਡਾਟਾ ਐਂਟਰੀ ਓਪਰੇਟਰ 8427202998

ਸੁਵਿਧਾ ਆਰ. ਟੀ. ਆਈ.

Manuals

0 1 2 3 4 5 6 7 8 9 10
11 12 13 14 15 16 17        

ਲੇਖਾ-.ਪੜਤਾਲ ਰਿਪੋਰਟ

2004-05 2005-06 2006-07 2007-08
2008-09 2009-10 2010-11 2011-12ਦਾਅਵਾ ਕਾਰ ਲਈ
ਇਸ ਸਾਈਟ ਦਾ ਵਿਸ਼ਾ-ਵਸਤੂ ਸੂਚਨਾ ਦੇਣ ਵਾਲਾ ਸੂਚਕ ਹੈ। ਬਿਨੈ-ਕਰਤਾ ਨੂੰ ਸਲਾਹ ਹੈ ਕਿ ਉਹ ਹੋਰ ਜਾਣਕਾਰੀ ਲਈ ਸੁਵਿਧਾ ਸੈਂਟਰ ਨਾਲ ਸੰਪਰਕ ਕਰੇ